
Lyrics
ਉਹ ਵੈਰ ਨਾਲ ਯਾਰ ਖੱਟੇ ਪੈਸੇ ਤੇ ਪਿਆਰ ਖੱਟੇ
ਜੱਟ ਬਾਰੇ ਮਿਲੇ ਜੇੜੇ ਤੈਨੂੰ ਸਮਾਚਾਰ ਪੱਕੇ
ਜਵਾਨੀਆਂ ਚ ਰੱਖੇ ਪੈਰ ਛੱਡੇ ਨੀਂ ਕੁੜੇ
ਹਵਾ ਹਵਾ ਚ ਹਵਾਯੀ Fire ਕੱਢੇ ਨੀਂ ਕੁੜੇ
ਹੋ ਪੂੱਛ ਜੀ ਚਕਾ 'ਕੇ ਲੰਡੀ ਬੁੱਚੀ ਦੀ ਰੱਖੀ
ਨੀਂ ਅਸੀਂ ਜੁੱਤੀ ਦੇ ਯਾਰਾਂ ਲਈ ਜੁੱਤੀ Gucci ਦੀ ਰੱਖੀ
ਨੀਂ ਅਸੀਂ ਜੁੱਤੀ ਦੇ ਯਾਰਾਂ ਲਈ ਜੁੱਤੀ Gucci ਦੀ ਰੱਖੀ
ਜੁੱਤੀ ਦੇ ਯਾਰਾਂ ਲਈ ਜੁੱਤੀ Gucci ਦੀ ਰੱਖੀ
ਨੀਂ ਅਸੀਂ ਜੁੱਤੀ ਦੇ ਯਾਰਾਂ ਲਈ ਜੁੱਤੀ Gucci ਦੀ ਰੱਖੀ
ਉਹ ਖੂੰਦਕ ਬਾਜ਼ੀ ਜੱਟ ਨੀਂ ਰੱਖਦੇ
ਕਹਿਕੇ ਰੜਕ ਆ ਕੱਢੀ ਦੀ
ਸ਼ੌਕ ਹੁੰਦੇ ਆ ਪੂਰੀ ਦੇ ਤੇ ਸ਼ਾਪ ਸੋਣੀਏ ਛੱਡੀ ਦੀ
ਕਾਹਤੋਂ ਫਿਕਰਾਂ ਚ ਪੈਣਾ ਦੱਸ ਲੋਕਾਂ ਤੋਂ ਕੀ ਲੈਣਾ
ਦੇਣਾ ਲੇਖਾ ਜਦੋਂ ਰੱਬ ਨੂੰ
ਹੋ ਚਰਚਾ ਚ ਹੁੰਦਾ ਬਿੱਲੋ Sandhu'ਆ ਦਾ ਮੁੰਡਾ
Promote ਕਰੇ ਪੱਗ ਨੂੰ
ਕੱਲੇ ਲਾਏ ਨੀਂ ਜੁਆੜ ਪਾਕੇ ਖੁਤੀ ਵੀ ਰੱਖੀ
ਨੀਂ ਅਸੀਂ ਜੁੱਤੀ ਦੇ ਯਾਰਾਂ ਲਈ ਜੁੱਤੀ Gucci ਦੀ ਰੱਖੀ
ਨੀਂ ਅਸੀਂ ਜੁੱਤੀ ਦੇ ਯਾਰਾਂ ਲਈ ਜੁੱਤੀ Gucci ਦੀ ਰੱਖੀ
ਜੁੱਤੀ ਦੇ ਯਾਰਾਂ ਲਈ ਜੁੱਤੀ Gucci ਦੀ ਰੱਖੀ
ਨੀਂ ਅਸੀਂ ਜੁੱਤੀ ਦੇ ਯਾਰਾਂ ਲਈ ਜੁੱਤੀ Gucci ਦੀ ਰੱਖੀ
ਹੋ ਕੱਢੇ ਬੜੇ ਕੰਮ ਅਸੀਂ ਅੜੇ ਜੱਟੀਏ
ਗਲ ਲਾਏ ਥੋਡੇ ਮਿਲੇ ਬੜੇ ਜੱਟੀਏ
ਗੈਰਾਂ ਦੀਆਂ ਮਹਿਫ਼ਿਲਾਂ ਚ ਜਾਕੇ ਬੈਠੇ ਨੀਂ
ਪੈਗ ਕਿਸੇ ਦੇ ਹੱਥਾਂ ਚ ਨਈਓਂ ਫੜੇ ਜੱਟੀਏ
ਕਲ ਚੱਕ ਲਏ ਨੇ ਬੋਲਦੇ ਸੀ ਚੱਕ ਚ ਜੇੜੇ
ਪਏ Comma ਚ ਰਕਾਨੇ ਸੀਗੇ ਸ਼ੱਕ ਚ ਜਿਹੜੇ
ਪੈਂਦੀ 80% ਕਾਰਵਾਈ ਇਹਨਾਂ ਸਿਰੋਂ
8 ਡਾਂਗ ਚ ਤੇ 9'ਵਾ ਕੋਕਾ ਨੱਕ ਚ ਤੇਰੇ
ਮਾੜੇ ਬੰਦਿਆਂ ਦੇ ਘਰੇ ਆਉਣੀ ਜਾਨੀ ਘੱਟ ਨੀਂ
ਸਾਡਾ ਬੋਲ ਬਾਲਾ ਬਹੁਤ ਬੋਲਬਾਣੀ ਘੱਟ ਨੀਂ
ਸਾਡਾ ਬੋਲ ਬਾਲਾ ਬਹੁਤ ਬੋਲਬਾਣੀ ਘੱਟ ਨੀਂ
ਸਾਡਾ ਬੋਲ ਬਾਲਾ ਬਹੁਤ ਬੋਲਬਾਣੀ ਘੱਟ ਨੀਂ
ਹੋ ਮਿੱਤਰਾਂ ਦੇ ਮੋਡੇ ਉੱਤੇ ਹੱਥ ਸਰਕਾਰ ਦਾ
ਦੱਬਕਾ ਮੰਡੀਰ ਉੱਤੇ ਚੱਲੇ ਬਲਕਾਰ ਦਾ
Circle ਵਿੱਚ ਕਿਥੋਂ ਵਾੜ ਲਊਗਾ ਦੱਸ ਨੀਂ
ਲੀਰ ਤਾਂ ਰਕਾਨੇ ਜੱਟ ਜੁੱਤੀ ਤੇ ਨੀਂ ਮਾਰਦਾ
ਹੋ ਮਿੱਤਰਾਂ ਨੂੰ ਧੋਖਾ ਕੁੜੇ ਨੱਡੀਆਂ ਨੂੰ ਕੋਕਾ
ਕੁੜੇ ਵੈਰੀਆਂ ਨੂੰ ਮੌਕਾ ਕੁੜੇ
ਦਿਤਾ ਨਈਓਂ ਜੱਟ ਨੇ
ਦੇਖ ਰਹਿਣੀ ਸਹਿਣੀ ਸਾਡੀ ਉੱਠਣੀ ਤੇ ਬਹਿਣੀ ਸਾਡੀ
ਓਹਨਾ ਨਾਲ ਹੈਨੀ ਸਾਡੀ ਬੰਦੇ ਜਿਹੜੇ ਖੱਚ ਨੇ
ਉਹ ਉਂਝ ਨੀਤ ਭਾਵੈਂ ਸਾਫ ਮਤ ਪੁੱਠੀ ਜੀ ਰੱਖੀ
ਨੀਂ ਅਸੀਂ ਜੁੱਤੀ ਦੇ ਯਾਰਾਂ ਲਈ ਜੁੱਤੀ Gucci ਦੀ ਰੱਖੀ
ਨੀਂ ਅਸੀਂ ਜੁੱਤੀ ਦੇ ਯਾਰਾਂ ਲਈ ਜੁੱਤੀ Gucci ਦੀ ਰੱਖੀ
ਜੁੱਤੀ ਦੇ ਯਾਰਾਂ ਲਈ ਜੁੱਤੀ Gucci ਦੀ ਰੱਖੀ
ਨੀਂ ਅਸੀਂ ਜੁੱਤੀ ਦੇ ਯਾਰਾਂ ਲਈ ਜੁੱਤੀ Gucci ਦੀ ਰੱਖੀ
Lyrics provided by LRCLIB.
Popular by Jordan Sandhu
#TitleAlbum





