Big Things

Song

Big Things

Lyrics

ਹਾਂਜੀ ਮੁੰਡਾ Sandhu ਆ ਦਾ ਤਰੀਕ ਤੇ ਭਾਵੇਂ date ਰਕਾਨੇ ਜੱਟ ਕਰਾਉਂਦੇ wait ਰਕਾਨੇ ਵੱਡੀਆਂ ਚੀਜ਼ਾਂ time ਲੈਂਦੀਆਂ ਤਾ ਹੀ ਆਉਂਦੇ late ਰਕਾਨੇ ਆ ਸ਼ੌਂਕੀ ਆ ਜੋ sheikh ਰਕਾਨੇ ਲੁੱਕ ਦੀ sharp shape ਰਕਾਨੇ ਕੁੜਤਾ ਪਾ ਕੇ ਸ਼ਹਿਰ ਨੂੰ ਜਾਂਦੇ Gucci ਪਾ ਕੇ ਖੇਤ ਰਕਾਨੇ ਘੁੱਸ ਚੋੱਬਰ ਦੀ ਵੇਖ ਰਕਾਨੇ ਮਾਝਾ number plate ਰਕਾਨੇ ਇੱਕ ਲਿਸ਼ਕਾ ਕੇ ਕੱਢੀ ਗੱਡੀ ਉੱਤੇ ਲਿਸ਼ਕਣ ਲੇਖ ਰਕਾਨੇ ਵੱਡੀਆਂ ਚੀਜ਼ਾਂ time ਲੈਂਦੀਆਂ ਤਾ ਹੀ ਆਉਂਦੇ late ਰਕਾਨੇ ਵੱਡੀਆਂ ਚੀਜ਼ਾਂ time ਲੈਂਦੀਆਂ ਤਾ ਹੀ ਆਉਂਦੇ late ਰਕਾਨੇ ਓ ਕੋਠੀ ਛੱਤੀ 36 ਖੇਤ ਰਕਾਨੇ ਨਕਸ਼ਾ ਏ update ਰਕਾਨੇ ਵੈਰੀ ਦੇ nut ਕੱਸ ਕੇ ਰਖੀਏ ਪੱਗ ਦੇ ਕੱਸ ਕੇ ਪੇਚ ਰਕਾਨੇ ਦਾਰੂ ਦੀ ਪੀ ਗਏ lake ਰਕਾਨੇ ਜੱਟ ਦੇ ਜੋ peg mate ਰਕਾਨੇ ਓ horn ਨੀ ਜੱਟ ਭੜਕ ਮਾਰ ਕੇ ਕਰਦੇ overtake ਰਕਾਨੇ ਵੱਡੀਆਂ ਚੀਜ਼ਾਂ time ਲੈਂਦੀਆਂ ਤਾ ਹੀ ਆਉਂਦੇ late ਰਕਾਨੇ ਵੱਡੀਆਂ ਚੀਜ਼ਾਂ time ਲੈਂਦੀਆਂ ਤਾ ਹੀ ਆਉਂਦੇ late ਰਕਾਨੇ ਓ ਕੱਢ ਕੇ ਲੈ ਦਾ gate ਰਕਾਨੇ ਡੌਲੇ ਦੱਸ ਦੇ ਸਿਹਤ ਰਕਾਨੇ ਓ ਤੱਬੀ ਦੇ ਵਿੱਚ ਝੁਲਕਾ ਰਖਿਆ ਰੱਖੀ ਦੀ ਨੀ ਰੇਤ ਰਕਾਨੇ ਨਾ ਫੁਕਰੇ ਤੇ ਨਾ fake ਰਕਾਨੇ ਜੱਟ ਦੀ zero hate ਰਕਾਨੇ Kaptaan ਦਾ ਲਿਖਿਆ Sandhu ਗਾਵੇ ਵਜਦੀ ਰੇਖ ਚ ਵੇਖ ਰਕਾਨੇ ਵੱਡੀਆਂ ਚੀਜ਼ਾਂ time ਲੈਂਦੀਆਂ ਤਾ ਹੀ ਆਉਂਦੇ late ਰਕਾਨੇ ਵੱਡੀਆਂ ਚੀਜ਼ਾਂ time ਲੈਂਦੀਆਂ ਤਾ ਹੀ ਆਉਂਦੇ late ਰਕਾਨੇ

Lyrics provided by LRCLIB.

Popular by Jordan Sandhu