100k

Song

100k

Lyrics

ਹਾਂਜੀ ਮੁੰਡਾ Sandhu ਆ ਦਾ ਹੋ ਦੰਦਾਂ ਤਗੜੇ ਦੇ ਮਾੜਿਆਂ ਨੂੰ ਰਾਹ ਦੇਵਾਂਗੇ ਨੀ ਆਈ ਉੱਤੇ ਸੂਰਜ ਬੁਝਾ ਦੇਵਾਂਗੇ ਹੋ ਰੱਖੀ neat ਪੂਰੀ neat peg neat ਲਾਂਦੇ ਨੀ ਓ ਅਸੀਂ ਸੀਪ ਨੀ ਸੋਚੀ ਨਾ ਪਰ seep ਲਾਂਦੇ ਨੀ ਬੰਦਾ ਖਾਣ ਨੂੰ ਪੈਂਦੇ ਆ ਲਾਲੀ ਅੱਖ ਦੀ ਕੁੜੇ ਨੀ ਤੂੰ quality ਦਾ ਵੇਖ ਖਾਂਦੇ ਸੱਪ ਦੀ ਕੁੜੇ ਨੀ ਮੁੰਡਾ ਓਹ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ ਮੁੰਡਾ ਓਹ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ ਕਾਤੋ ਫੁੱਲਾਂ ਤੇ ਪੰਜੇਬ ਪਾ ਕੇ ਨੱਚਦੀ ਕੁੜੇ ਨੀ ਮੁੰਡਾ ਓਹ ਗੱਲ ਕਰੇ ਜਿਹਦੀ ਲੱਖ ਦੀ ਕੁੜੇ ਨੀ ਓ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ ਓ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ ਮਿਲੇ ਸਾਰਿਆਂ ਨੂੰ ਮਿਲਨਸਾਰ ਆ ਮੁੰਡਾ ਹੋ ਬਣੀ ਪਿੰਡ ਚ ਤੇ ਰਹਿੰਦਾ ਪਿੰਡੋਂ ਬਾਹਰ ਆ ਮੁੰਡਾ ਕਰਾਉਂਦਾ ਵਿਰਲਾ ਕੋਈ ਜੁੱਤੀ ਤੇ ਕੜ੍ਹਾਈ ਸੰਘਣੀ ਹੋ ਕੋਈ ਮਿੱਤਰਾਂ ਤੋਂ ਸਿੱਖੇ ਅੱਡੀ ਬਾਹਣ ਤੰਗਣੀ ਸੱਜੇ ਵੱਟ ਨੂੰ ਹੈ fit ਖੱਬੇ ਹੱਥ ਦੀ ਕੁੜੇ ਨੀ ਸਿੱਧੀ ਕੱਲਜੇ ਚ ਖੁੱਬੇ ਮੁੱਛ ਜੱਟ ਦੀ ਕੁੜੇ ਨੀ ਮੁੰਡਾ ਓਹ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ ਮੁੰਡਾ ਓਹ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ ਕਾਤੋ ਫੁੱਲਾਂ ਤੇ ਪੰਜੇਬ ਪਾ ਕੇ ਨੱਚਦੀ ਕੁੜੇ ਨੀ ਮੁੰਡਾ ਓਹ ਗੱਲ ਕਰੇ ਜਿਹਦੀ ਲੱਖ ਦੀ ਕੁੜੇ ਨੀ ਓ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ ਓ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ ਨੀ ਤੂੰ pink suit ਪਾ ਕੇ ਜਦੋਂ ਤਿਆਰ ਹੋ ਜਾਵੇਂ ਨੀ ਫਿਰ ਗੋਰੀਏ ਗੁਲਾਬਾਂ ਨੂੰ ਬੁਖ਼ਾਰ ਹੋ ਜਾਵੇ ਤੇਰੇ ਚੋਜ ਪਤਲੋ ਨਾ ਤੇਰੇ pose ਮੁੱਕਦੇ ਨੀ ਜਦੋਂ ਜੁੱਤੀ ਪਾਲੇ heel ਤੇਰੇ ਨਾਲ ਰੁੱਸਦੇ ਹੋ ਜੇ ਗਰਮੀ December ਚ ਅੱਤ ਦੀ ਕੁੜੇ ਤੂੰ ਜਦੋਂ cheeks ਤੋਂ ਜੁਲਫਾਂ ਨੂੰ ਚੱਕਦੀ ਕੁੜੇ ਨੀ ਮੁੰਡਾ ਓਹ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ ਮੁੰਡਾ ਓਹ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ ਕਾਤੋ ਫੁੱਲਾਂ ਤੇ ਪੰਜੇਬ ਪਾ ਕੇ ਨੱਚਦੀ ਕੁੜੇ ਨੀ ਮੁੰਡਾ ਓਹ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ ਓ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ ਓ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ ਹਿਸਾਬ ਲਾ ਲੈ ਆਉਣ ਆਲਾ ਏ ਤੂਫ਼ਾਨ ਪਤਲੋ ਨੀ Sandhu ਮਾਝੇ ਆਲੇ ਨਾਲ ਏ Kaptaan ਪਤਲੋ ਮੁੰਡਾ ਯਾਰਾਂ ਦਾ Bathinde ਆਲਾ hold ਕੁੜੇ ਨੀ ਦੇਖ ਲੋਹੇ ਤੇ ਜੁੜਾਈ ਬੈਠੇ gold ਕੁੜੇ ਨੀ ਜਿਹੜੇ ਕਿਲੇ ਚ ਪਾਈ ਆ ਘੜੀ ਹੱਥ ਦੀ ਕੁੜੇ ਨੀ ਹੋਰ ਦਵਾਂ ਕੀ ਮਿਸਾਲ ਪੁੱਠੀ ਮੱਤ ਦੀ ਕੁੜੇ ਨੀ ਮੁੰਡਾ ਓਹ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ ਮੁੰਡਾ ਓਹ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ ਕਾਤੋ ਫੁੱਲਾਂ ਤੇ ਪੰਜੇਬ ਪਾ ਕੇ ਨੱਚਦੀ ਕੁੜੇ ਨੀ ਮੁੰਡਾ ਓਹ ਗੱਲ ਕਰੇ ਜਿਹਦੀ ਲੱਖ ਦੀ ਕੁੜੇ ਨੀ ਓ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ ਓ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ ਓ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ ਓ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ ਓ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ ਓ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ ਓ ਗੱਲ ਕਰੇ ਜਿਹੜੀ ਲੱਖ ਦੀ ਕੁੜੇ ਨੀ

Lyrics provided by LRCLIB.

Popular by Jordan Sandhu