Engine

Song

Engine

Jass Bajwa · Jatt Sauda · 2016 · 4:02

Lyrics

ਸੋਚਾਂ ਵਿਚ ਅੰਤਰ ਭਾਰੀ ਕਿੱਥੋਂ ਪੁੱਗੂ ਪਟੋਲਿਆ ਯਾਰੀ ਸੋਚਾਂ ਵਿਚ ਅੰਤਰ ਭਾਰੀ ਕਿੱਥੋਂ ਪੁੱਗੂ ਪਟੋਲਿਆ ਯਾਰੀ ਓ ਤੂੰ ਨਰਮ ਜਿਹੀ ਮੁਟਿਆਰ ਕਿਉ ਖੁੰਡ ਨਾਲ ਖਹਿਨੀ ਐ ਹੋ ਅਸੀ Engine ਕਰਕੇ ਰਾਜੀਨਾਵਾਂ ਕਰੀਏ ਨਾ ਤੂੰ ਛਿੱਕ ਮਾਰਕੇ ਕੁੜੀਏ sorry ਕਹਿਨੀ ਐ ਹੋ ਅਸੀ Engine ਕਰਕੇ ਰਾਜੀਨਾਵਾਂ ਕਰੀਏ ਨਾ ਤੂੰ ਛਿੱਕ ਮਾਰਕੇ ਕੁੜੀਏ sorry ਕਹਿਨੀ ਐ ਹੋ ਕੱਠੇ ਪੈ ਗਏ 6-7 ਪਰਚੇ ਹੋ ਗਏ ਦਿੱਲੀ ਦੱਖਣ ਚਰਚੇ ਸੀ ਜਿਹੜੇ ਬਹੁਤੇ ਵੈਲੀ ਬਣ ਦੇ ਪਹਿਲੀ ਝੱਟ ਰਗੜ੍ਹਕੇ ਧਰਤੇ ਹੋ ਕੱਠੇ ਪੈ ਗਏ 6-7 ਪਰਚੇ ਹੋ ਗਏ ਦਿੱਲੀ ਦੱਖਣ ਚਰਚੇ ਸੀ ਜਿਹੜੇ ਬਹੁਤੇ ਵੈਲੀ ਬਣ ਦੇ ਪਹਿਲੀ ਝੱਟ ਰਗੜ੍ਹਕੇ ਧਰਤੇ ਤੂੰ ਚੰਨ ਦੇ ਨਾਲੋਂ ਸੀਤ ਕਿਓਂ ਅੱਗ ਮੁੱਲ ਲੈਨੀ ਐ ਹੋ ਅਸੀ Engine ਕਰਕੇ ਰਾਜੀਨਾਵਾਂ ਕਰੀਏ ਨਾ ਤੂੰ ਛਿੱਕ ਮਾਰਕੇ ਕੁੜੀਏ sorry ਕਹਿਨੀ ਐ ਹੋ ਅਸੀ Engine ਕਰਕੇ ਰਾਜੀਨਾਵਾਂ ਕਰੀਏ ਨਾ ਤੂੰ ਛਿੱਕ ਮਾਰਕੇ ਕੁੜੀਏ sorry ਕਹਿਨੀ ਐ ਹੋ ਮੱਥਾ ਚੜਦੇ ਦੇ ਨਾਲ ਲਾਈਏ ਨਾ ਅਸੀ ਮਾੜੇ ਨੂੰ ਦਬਕਾਈਏ ਹੋ ਸਾਡੇ at a time decision ਅਸੀ ਟਾਇਮ ਟੂਮ ਨਾ ਪਾਈਏ ਹੋ ਮੱਥਾ ਚੜਦੇ ਦੇ ਨਾਲ ਲਾਈਏ ਨਾ ਅਸੀ ਮਾੜੇ ਨੂੰ ਦਬਕਾਈਏ ਹੋ ਸਾਡੇ at a time decision ਅਸੀ ਟਾਇਮ ਟੂਮ ਨਾ ਪਾਈਏ ਹੋ ਅਸੀ ਬੜਕਾ ਵਾਲੇ ਜੱਟ ਤੂੰ ਸੁੰਨ ਜਿਹੀ ਰਹਿਨੀ ਐ ਨੀ ਅਸੀ Engine ਕਰਕੇ ਰਾਜੀਨਾਵਾਂ ਕਰੀਏ ਨਾ ਤੂੰ ਛਿੱਕ ਮਾਰਕੇ ਕੁੜੀਏ sorry ਕਹਿਨੀ ਐ ਹੋ ਅਸੀ Engine ਕਰਕੇ ਰਾਜੀਨਾਵਾਂ ਕਰੀਏ ਨਾ ਤੂੰ ਛਿੱਕ ਮਾਰਕੇ ਕੁੜੀਏ sorry ਕਹਿਨੀ ਐ ਪਾਉਂਦੇ ਗੱਲ ਗੱਲ ਉੱਤੇ ਗਰਾਰੀ ਮੇਰੇ ਸਾਰੇ ਯਾਰ ਜੁਗਾੜੀ ਹੇਰਾਂਵਾਲਾ ਹੱਥ ਨਾ ਆਉਂਦਾ ਠਾਣੇ ਵੱਲੋਂ search ਆਂ ਜਾਰੀ ਪਾਉਂਦੇ ਗੱਲ ਗੱਲ ਉੱਤੇ ਗਰਾਰੀ ਜਿੰਮੀ ਢਿੱਲੋਂ ਬੜੇ ਸ਼ਿਕਾਰ ਜੱਸਾ ਜੱਟ ਨਾ ਹੱਥ ਵਿਚ ਆਉਂਦਾ ਠਾਣੇ ਵੱਲੋਂ Search’ਆਂ ਜਾਰੀ ਓ ਬੋਲ ਲਾਲੀ ਦੇ ਖੜਨ ਦਸਖ਼ਤਾਂ ਭੈਣੀ ਐ ਹੋ ਅਸੀ Engine ਕਰਕੇ ਰਾਜੀਨਾਵਾਂ ਕਰੀਏ ਨਾ ਤੂੰ ਛਿੱਕ ਮਾਰਕੇ ਕੁੜੀਏ sorry ਕਹਿਨੀ ਐ ਹੋ ਅਸੀ Engine ਕਰਕੇ ਰਾਜੀਨਾਵਾਂ ਕਰੀਏ ਨਾ ਤੂੰ ਛਿੱਕ ਮਾਰਕੇ ਕੁੜੀਏ sorry ਕਹਿਨੀ ਐ

Lyrics provided by LRCLIB.

Popular by Jass Bajwa