Sip Sip

Şarkı

Sip Sip

Şarkı sözleri

Jasmine Sandlas, Intense Music West Coast in the house, baby ਮੇਰੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ ਇਹਨਾਂ ਬੋਤਲਾਂ ਚੋਂ sip-sip ਪੀ ਵੇ ਮੇਰੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ ਇਹਨਾਂ ਬੋਤਲਾਂ ਚੋਂ sip-sip ਪੀ ਵੇ ਚੜ੍ਹਦੀ ਜਵਾਨੀ ਮੇਰੀ ਅੱਗ, ਮੁੰਡਿਆ ਚੜ੍ਹਦੀ ਜਵਾਨੀ ਮੇਰੀ ਅੱਗ, ਮੁੰਡਿਆ ਅੱਜ ਪੈਣਾ ਅੰਗਿਆਰੇ ਆਂ ਦਾ ਮੀਂਹ ਵੇ ਮੇਰੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ ਇਹਨਾਂ ਬੋਤਲਾਂ ਚੋਂ sip-sip ਪੀ ਵੇ ਮੇਰੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ ਇਹਨਾਂ ਬੋਤਲਾਂ ਚੋਂ sip-sip ਪੀ ਵੇ Cali ਵਿੱਚ ਰਹਿਨੀ ਆਂ, belong ਆਂ ਦੋਆਬੇ ਤੋਂ ਪੰਜਾਬ ਆ ਕੇ ਖਾਈਦੈ ਦੇਸੀ ਜਿਹੇ ਢਾਬੇ ਤੋਂ Cali ਵਿੱਚ ਰਹਿਨੀ ਆਂ, belong ਆਂ ਦੋਆਬੇ ਤੋਂ ਪੰਜਾਬ ਆ ਕੇ ਖਾਈਦਾ ਐ ਦੇਸੀ ਜਿਹੇ ਢਾਬੇ ਤੋਂ ਤਿੱਖਾ ਖਾ ਕੇ ਕਰੀਦਾ ਨਹੀਂ ਸੀਹ ਵੇ ਮੇਰੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ ਇਹਨਾਂ ਬੋਤਲਾਂ ਚੋਂ sip-sip ਪੀ ਵੇ ਮੇਰੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ ਇਹਨਾਂ ਬੋਤਲਾਂ ਚੋਂ sip-sip ਪੀ ਵੇ ਚੜ੍ਹਦੀ ਜਵਾਨੀ ਮੇਰੀ ਅੱਗ, ਮੁੰਡਿਆ ਚੜ੍ਹਦੀ ਜਵਾਨੀ ਮੇਰੀ ਅੱਗ, ਮੁੰਡਿਆ ਅੱਜ ਪੈਣਾ ਅੰਗਿਆਰੇ ਆਂ ਦਾ ਮੀਂਹ ਵੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ ਇਹਨਾਂ ਬੋਤਲਾਂ ਚੋਂ sip-sip ਪੀ ਵੇ, ਓ ਚੜ੍ਹਦੀ ਜਵਾਨੀ ਮੇਰੀ ਲਾਵੇ ਤੋਂ ਵੀ hot ਵੇ ਕੱਲਾ-ਕੱਲਾ ਨਖਰਾ Tequila ਦਾ ਐ shot ਵੇ ਚੜ੍ਹਦੀ ਜਵਾਨੀ ਮੇਰੀ ਲਾਵੇ ਤੋਂ ਵੀ hot ਵੇ ਕੱਲਾ-ਕੱਲਾ ਨਖਰਾ Tequila ਦਾ ਐ shot ਵੇ ਹੋਰ ਦੱਸ ਤੈਨੂੰ ਚਾਹੀਦਾ ਐ ਕੀ ਵੇ ਮੇਰੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ ਇਹਨਾਂ ਬੋਤਲਾਂ ਚੋਂ sip-sip ਪੀ ਵੇ ਮੇਰੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ ਇਹਨਾਂ ਬੋਤਲਾਂ ਚੋਂ sip-sip ਪੀ ਵੇ ਦਿਲ ਦੀਆਂ ਸਾਫ਼ ਮੈਂ, ਨਗੀਨਾ ਕੋਹਿਨੂਰ ਦਾ ਪੂਰਾ ਸਿੱਕਾ ਚੱਲਦਾ ਏ Sandhu ਤੇਰੀ ਹੂਰ ਦਾ ਦਿਲ ਦੀਆਂ ਸਾਫ਼ ਮੈਂ, ਨਗੀਨਾ ਕੋਹਿਨੂਰ ਦਾ ਪੂਰਾ ਸਿੱਕਾ ਚੱਲਦਾ ਏ Sandhu ਤੇਰੀ ਹੂਰ ਦਾ ਹੁਣ ਕਰਦੇ ਨੇ ਸਬ "ਜੀ, ਜੀ" ਵੇ ਮੇਰੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ ਇਹਨਾਂ ਬੋਤਲਾਂ ਚੋਂ sip-sip ਪੀ ਵੇ ਮੇਰੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ ਇਹਨਾਂ ਬੋਤਲਾਂ ਚੋਂ sip-sip ਪੀ ਵੇ ਚੜ੍ਹਦੀ ਜਵਾਨੀ ਮੇਰੀ ਅੱਗ, ਮੁੰਡਿਆ ਚੜ੍ਹਦੀ ਜਵਾਨੀ ਮੇਰੀ ਅੱਗ, ਮੁੰਡਿਆ ਅੱਜ ਪੈਣਾ ਅੰਗਿਆਰੇ ਆਂ ਦਾ ਮੀਂਹ ਵੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ ਇਹਨਾਂ ਬੋਤਲਾਂ ਚੋਂ sip-sip ਪੀ ਵੇ, ਓ

Şarkı sözleri LRCLIB tarafından sağlanmıştır.

Jasmine Sandlas sanatçısının popüler şarkıları

#Başlık