Compro

Şarkı

Compro

Şarkı sözleri

And now, ladies and gentlemen The one and only (Baxbee) Cotton 'ਤੇ ਖੜ੍ਹਦੀ crease ਦੱਸਦੀ ਨੀ ਜੱਟ ਕਿੰਨਾ ਐ ਸ਼ੁਕੀਨ, ਲੱਗੀ ਰੀਝ ਦੱਸਦੀ ਲਾਲਾ-ਲਾਲਾ, ਬੱਲਾ-ਬੱਲਾ ਹੋ ਜਾਏ, ਜੱਟੀਏ ਜੱਟ ਪਿੰਡਾਂ ਆਲ਼ੇ ਆ ਕੇ ਜਿੱਥੇ ਖੜ੍ਹਦੇ ਨੀ ਘੰਟਾ ਭਾਵੇਂ ਵੱਧ ਲੱਗ ਜਾਏ ਘੰਟਾ ਭਾਵੇਂ ਵੱਧ ਲੱਗ ਜਾਏ, ਪਰ ਟੌਰ ਨਾਲ਼ compro' ਨਹੀਂ ਕਰਦੇ ਨੀ ਘੰਟਾ ਭਾਵੇਂ ਵੱਧ ਲੱਗ ਜਾਏ, ਪਰ ਟੌਰ ਨਾਲ਼ compro' ਨਹੀਂ ਕਰਦੇ (ਟੌਰ ਨਾਲ਼ compro' ਨਹੀਂ ਕਰ...) (ਨੀ ਘੰਟਾ ਭਾਵੇਂ ਵੱਧ ਲੱਗ ਜਾਏ, ਪਰ ਟੌਰ ਨਾਲ਼ compro' ਨਹੀਂ ਕਰਦੇ) (ਨੀ ਘੰਟਾ ਭਾਵੇਂ ਵੱਧ ਲੱਗ ਜਾਏ, ਪਰ ਟੌਰ ਨਾਲ਼ compro' ਨਹੀਂ ਕਰਦੇ) ਤੇਰਾ LC 'ਚੋਂ LV ਦਾ ਸੋਲ, ਜੱਟੀਏ ਗੇੜੀ ਮਾਰਦੇ ਗੱਡੀ ਦੀ ਛੱਤ ਖੋਲ੍ਹ, ਜੱਟੀਏ ਜਿਦ੍ਹੇ ਕਦੇ ਮਹਿਫ਼ਲ ਸਜਾਉਣੀ ਭੁੱਲ ਜਾਂ ਓਦੇ ਸਾਡੇ ਨਾਲ਼ ਰੁੱਸ ਜਾਏ ਮਾਹੌਲ਼, ਜੱਟੀਏ ਕਿਵੇਂ ਹੱਥ ਜਿਹੇ ਜੁੜਾਉਂਦੇ ਅਸੀਂ, ਰੂਬੀ ਚੱਠਿਆ ਪੁੱਛੀਂ ਦਿੱਲੀ ਤੋਂ, ਜਦੋਂ ਵੀ ਅਸੀਂ ਅੜਦੇ ਨੀ ਘੰਟਾ ਭਾਵੇਂ ਵੱਧ ਲੱਗ ਜਾਏ ਘੰਟਾ ਭਾਵੇਂ ਵੱਧ ਲੱਗ ਜਾਏ, ਪਰ ਟੌਰ ਨਾਲ਼ compro' ਨਹੀਂ ਕਰਦੇ ਨੀ ਘੰਟਾ ਭਾਵੇਂ ਵੱਧ ਲੱਗ ਜਾਏ, ਪਰ ਟੌਰ ਨਾਲ਼ compro' ਨਹੀਂ ਕਰਦੇ (ਟੌਰ ਨਾਲ਼ compro', ਨਾਲ਼ compro'...) ਸਾਡਾ ਅੱਲ੍ਹੜਾਂ ਨੂੰ ਚੜ੍ਹਦਾ ਸਰੂਰ, ਗੋਰੀਏ ਸਾਡੀ ਵੈਲੀਆਂ ਨੂੰ ਮਾਰਦੀ ਆ ਘੂਰ, ਗੋਰੀਏ ਘੰਟੇ ਡੂਢ 'ਚ Scorpio ਆ ਜਾਊ ਸ਼ੂਕਦੀ ਸਾਡੇ ਪਿੰਡੋਂ ਨਾ ਮੋਹਾਲ਼ੀ ਤੇਰਾ ਦੂਰ, ਗੋਰੀਏ ਉੱਡਦੀਆਂ ਕਾਫ਼ਲੇ 'ਚ ਆਉਣ ਗੱਡੀਆਂ Yokohama ਦੇ ਉਡਾਉਂਦੇ tire ਗਰਦੇ ਨੀ ਘੰਟਾ ਭਾਵੇਂ ਵੱਧ ਲੱਗ ਜਾਏ ਘੰਟਾ ਭਾਵੇਂ ਵੱਧ ਲੱਗ ਜਾਏ, ਪਰ ਟੌਰ ਨਾਲ਼ compro' ਨਹੀਂ ਕਰਦੇ ਨੀ ਘੰਟਾ ਭਾਵੇਂ ਵੱਧ ਲੱਗ ਜਾਏ, ਪਰ ਟੌਰ ਨਾਲ਼ compro' ਨਹੀਂ ਕਰਦੇ (ਟੌਰ ਨਾਲ਼ compro' ਨਹੀਂ ਕਰ...) (ਨੀ ਘੰਟਾ ਭਾਵੇਂ ਵੱਧ ਲੱਗ ਜਾਏ, ਪਰ ਟੌਰ ਨਾਲ਼ compro' ਨਹੀਂ ਕਰਦੇ) (ਨੀ ਘੰਟਾ ਭਾਵੇਂ ਵੱਧ ਲੱਗ ਜਾਏ, ਪਰ ਟੌਰ ਨਾਲ਼ compro' ਨਹੀਂ ਕਰਦੇ) ਐਵੇਂ ਜਾਣੀ ਨਾ ਛਲਾਰੂ ਜੱਟ ਜੱਦੀਆਂ 'ਚੋਂ ਨੀ ਅੱਖਾਂ ਗੱਡਦੇ Zigane ਦੇਖ ਗੱਡੀਆਂ 'ਚੋਂ ਨੀ ਤੂੰ ਦੋਵੇਂ Dunk Mocha 'ਚੋਂ caffeine ਚੱਕਦੀ ਜੱਟ ਉਂਗਲ਼ਾਂ ਲਬੇੜ ਦੇ ਆ ਡੱਬੀਆਂ 'ਚੋਂ ਨੀ ਓਹ ਮਹਿਫ਼ਲਾਂ 'ਚ ਸਾਡੇ ਨਾਲ਼ ਬਹਿੰਦੇ ਨਹੀਂ ਕਦੇ ਜੋ ਬਹਿ ਕੇ ਚੱਕਣ ਬੇਗਾਨਿਆਂ 'ਚ ਪਰਦੇ ਨੀ ਘੰਟਾ ਭਾਵੇਂ ਵੱਧ ਲੱਗ ਜਾਏ ਘੰਟਾ ਭਾਵੇਂ ਵੱਧ ਲੱਗ ਜਾਏ, ਪਰ ਟੌਰ ਨਾਲ਼ compro' ਨਹੀਂ ਕਰਦੇ ਨੀ ਘੰਟਾ ਭਾਵੇਂ ਵੱਧ ਲੱਗ ਜਾਏ, ਪਰ ਟੌਰ ਨਾਲ਼ compro' ਨਹੀਂ ਕਰਦੇ (ਟੌਰ ਨਾਲ਼ compro' ਨਹੀਂ ਕਰਦੇ) (ਘੰਟਾ ਭਾਵੇਂ ਵੱਧ ਲੱਗ ਜਾਏ, ਪਰ ਟੌਰ ਨਾਲ਼ compro' ਨਹੀਂ ਕਰਦੇ) (ਨੀ ਘੰਟਾ ਭਾਵੇਂ ਵੱਧ ਲੱਗ ਜਾਏ, ਪਰ ਟੌਰ ਨਾਲ਼ compro' ਨਹੀਂ ਕਰਦੇ) Baxbee

Şarkı sözleri LRCLIB tarafından sağlanmıştır.

Lakhi Ghuman sanatçısının popüler şarkıları