6 AM

Şarkı

6 AM

Yo Yo Honey Singh · GLORY · 2024 · 2:55

Şarkı sözleri

6 AM ਪੈਂਦੇ ਕਾਲਜੇ ਚ ਹੱਲ ਨੀ 6 AM ਜੱਟੀ ਚੁਕਦੀ ਨਾ call ਨੀ 6 AM ਪਿਆ ਕੱਚ ਵਾਂਗਰੂ ਤਿੜਕਿਆ ਲੱਗੇ ਜ਼ਿੰਦਗੀ ਚ ਜਿਵੇਂ ਚੱਲੇ freefall ਨੀ 6 AM ਪੈਂਦੇ ਕਾਲਜੇ ਚ ਹੱਲ ਨੀ 6 AM ਜੱਟੀ ਚੁਕਦੀ ਨਾ call ਨੀ 6 AM ਪਿਆ ਕੱਚ ਵਾਂਗਰੂ ਤਿੜਕਿਆ ਲੱਗੇ ਜ਼ਿੰਦਗੀ ਚ ਜਿਵੇਂ ਚੱਲੇ freefall ਨੀ Trust issues ਨੇ ਤਾਂ ਮੈਨੂੰ ਤੂੰ ਰਹਾ ਕਰ ਦੇ Trust issues ਨੇ ਤਾਂ ਮੈਨੂੰ ਸਿੱਧਾ ਨਾ ਕਰ ਦੇ Trust issue ਨੇ ਤਾਂ ਬਿਨਾ ਗੱਲਾਂ ਦੇਵੇ ਨਾ ਸਜ਼ਾ ਖੁਦ ਆਪਣੇ ਤੋਂ ਮੈਨੂੰ ਤੂੰ ਪਰਾ ਕਰ ਦੇ Trust Issues ਨੇ ਤਾਂ ਝੂਠੀ ਮੈਨੂੰ hope ਨਾ ਤੂੰ ਦੇ ਜਾਲੀ bright future scope ਨਾ ਤੂੰ ਦੇ ਪਿਆਰ ਵਾਲੀ ਅੱਗ ਬੁਝੀ ਐ ਤਾਂ ਬੁਝੀ ਰਹਿਣ ਦੇ ਏਹਨੂੰ ਜਾਣ ਜਾਣ ਜਾਲ ਕੇ smoke ਨਾ ਤੂੰ ਦੇ ਪੰਨੇ ਦਿਲ ਵਾਲੇ ਕਦੇ ਤੂੰ ਫਰੋਲਦੀ ਨੀ ਕਦੇ ਕੁਛ ਵੀ clarity ਚ ਬੋਲਦੀ ਨੀ ਮੈਨੂੰ ਦਮਾਂ ਡੋਲ ਕਰ ਗਈ ਐ ਤੇਰੀ ਬੇਵਫ਼ਾਈ ਟੁੱਟਾਂ ਝੂਠ ਬੋਲਦੇ ਹੋਏ ਵੀ ਡੋਲਦੀ ਨੀ Trust issues ਨੇ ਤਾਂ ਮੈਨੂੰ ਤੂੰ ਰਹਾ ਕਰ ਦੇ Trust issues ਨੇ ਤਾਂ ਮੈਨੂੰ ਸਿੱਧਾ ਨਾ ਕਰ ਦੇ Trust issue ਨੇ ਤਾਂ ਬਿਨਾ ਗੱਲਾਂ ਦੇਵੇ ਨਾ ਸਜ਼ਾ ਖੁਦ ਆਪਣੇ ਤੋਂ ਮੈਨੂੰ ਤੂੰ ਪਰਾ ਕਰ ਦੇ Trust Issues ਨੇ ਤਾਂ ਝੂਠੀ ਮੈਨੂੰ hope ਨਾ ਤੂੰ ਦੇ ਜਾਲੀ bright future scope ਨਾ ਤੂੰ ਦੇ ਪਿਆਰ ਵਾਲੀ ਅੱਗ ਬੁਝੀ ਐ ਤਾਂ ਬੁਝੀ ਰਹਿਣ ਦੇ ਏਹਨੂੰ ਜਾਣ ਜਾਣ ਜਾਲ ਕੇ smoke ਨਾ ਤੂੰ ਦੇ 6 AM ਪੈਂਦੇ ਕਾਲਜੇ ਚ ਹੱਲ ਨੀ 6 AM ਜੱਟੀ ਚੁਕਦੀ ਨਾ call ਨੀ 6 AM ਪਿਆ ਕੱਚ ਵਾਂਗਰੂ ਤਿੜਕਿਆ ਲੱਗੇ ਜ਼ਿੰਦਗੀ ਚ ਜਿਵੇਂ ਚੱਲੇ freefall ਨੀ 6 AM ਪੈਂਦੇ ਕਾਲਜੇ ਚ ਹੱਲ ਨੀ 6 AM ਜੱਟੀ ਚੁਕਦੀ ਨਾ call ਨੀ 6 AM ਪਿਆ ਕੱਚ ਵਾਂਗਰੂ ਤਿੜਕਿਆ ਲੱਗੇ ਜ਼ਿੰਦਗੀ ਚ ਜਿਵੇਂ ਚੱਲੇ freefall ਨੀ 6 AM ਚੰਗੇ ਹੋਏ ਇਹ ਮਾਹੌਲ ਨੀ 6 AM Text ਆਇਆ that's all ਨੀ ਹੁਣ ਕੌਣ ਸਮਝਾਵੇ ਸੋਹਣੇ ਸਜਣਾ ਨੂੰ ਜਾਣਕੇ ਬਣਾਏ ਮੁੰਡੇ ਹੁੰਦੇ ਕਿੱਥੇ solve ਨੀ Yeah ਆਹ It’s been enough I think we should talk Let me talk ਕਹਿਦੀ Yo Yo Honey Singh ਉਹ ਮੇਰੇ ਲਈ ਸੀ ਜੋ ਸ਼ਾਇਰੀ ਦੀ ਹੋਵੇ ਕੋਈ ਕਿਤਾਬ ਤੇ ਓਹਦੀ ਜ਼ਿੰਦਗੀ 'ਚ ਮਹਜ਼ ਮੈਂ ਇਕ ਅੱਖਰ ਜੀਨੂੰ ਆਖਦਾ ਰਹਿੰਦਾ ਸੀ ਕੇ ਓਹ ਮੰਜ਼ਿਲ ਮੇਰੀ ਓਹਦੇ ਲਈ ਬਸ ਸੀਗਾ ਮੈਂ ਇਕ ਮੀਲ ਪੱਥਰ ਬੈਠਾ ਆਪਣੇ ਹੀ doubt ਆ 'ਤੇ doubt ਕਰਾਂ ਮੁੜ ਤੋਂ ਰਹਿਆ composed, ਅੱਜ shout ਕਰਾਂ ਰੱਬ ਜਾਣੇ ਮੈਨੂੰ ਮਿਲਣੀ Relief ਕਦੋਂ ਕਿਵੇਂ negativity 'ਚੋਂ walkout ਕਰਾਂ ਮੈਨੂੰ ਡੰਗਦੀਆਂ ਜ਼ਹਿਰ ਜਿਹੀਆਂ ਪਿਆਰ ਵਾਲੀਆਂ ਰਾਤਾਂ ਐਸੇ ਦਿਨ-ਦਿਹਾੜੇ ਹੋਈਆਂ ਦਿਲ ਵਾਲੀਆਂ ਲੁੱਟਾਂ ਇਸ ਗੱਲ ਦਾ ਵੀ ਓਹਦੇ ਕੋਲ ਜਵਾਬ ਨਹੀਂ ਮੇਰਾ ਇਸ਼ਕ ਜਗਾ ਕੇ ਉਹਦਾ ਇਸ਼ਕ ਕਿਉਂ ਸੁਤਾ Nothing left to prove Issa a Fukien mess Life ਕਹਿੰਦੀ ਜਾਵੇ ਚਾਲਾਂ Like Fukien chess ਰੱਤੋਂ ਰਾਤ ਕਿਵੇਂ ਰੰਗ ਯਾ ਵਟਾਇਆ ਜਾਣੇ ਕਿਉਂ ਐਨੀ ਚੀਤੀ ਹੋ ਗਈ change I can’t fucking guess

Şarkı sözleri LRCLIB tarafından sağlanmıştır.

Yo Yo Honey Singh sanatçısının popüler şarkıları

#Başlık