Routine

Şarkı

Routine

Shubh · Sicario · 2025 · 2:51

Şarkı sözleri

ਕਾਟੋ ਫੁੱਲਾਂ ਉੱਤੇ ਰੱਖਦੇ ਪਾਉਂਦਾ ਮੋਰ ਪਹਿਲਾਂ ਪੱਟ ਤੇ ਸ਼ੌਂਕ ਅਥਰੇ ਆ ਜੱਟ ਦੇ ਜਿਹੜੇ ਬੋਲਦੇ ਸੀ ਹੱਟ ਕੇ, ਜੋ ਨਿਕਲੇ ਸੀ ਡੱਕ ਕੇ LV ਆ ਲੱਕ ਤੇ (LV ਆ ਲੱਕ ਤੇ) Gucci ਲਿਸ਼ਕਦੀ ਅੱਖ ਤੇ (ਲਿਸ਼ਕਦੀ ਅੱਖ ਤੇ) ਥੱਲੇ ਗੱਲ ਨਾ ਕੋਈ ਲੱਖ ਦੇ ਛੱਡ ਪੁੱਛ ਪੜਤਾਲ, ਨੀ ਤੂੰ ਹੋਇਆ ਸਾਡੇ ਪੱਖ ਤੇ ਵੇਹਲੀ ਆ ਮੰਡੀਰ , ਨਾ ਕੋਈ ਡੱਕਾ ਤੋੜਦੇ (ਡੱਕਾ ਤੋੜਦੇ) ਗੇੜੀ ਲਾਉਣੀ ਪੁੱਛੀਐ ਤਾਂ ਖੜੇ door ਤੇ ਯਾਰੀਆਂ ਦੇ ਪੱਕੇ ਆ, ਨਾ ਕਿਹਾ ਮੋੜ ਤੇ (ਅਹਾਂ) ਕੰਮ ਅਡੇਆ ਤੇ ਕੱਢੀਏ ਡੰਡੇ ਦੇ ਜੋਰ ਤੇ (ਆਜਾ ) ਬਿਲੋ, ਕੁੜਤੇ ਪਜਾਮੇ ਚਿੱਟੇ ਵੱਟ ਨੀ ਕੋਈ ਇੱਕ ਤੋਂ ਇੱਕ ਸਾਲਾ ਘੱਟ ਕੀ ਕੋਈ (No) ਨਾਲ ਦਿਲ ਦੇ ਆ ਰਾਜੇ, ਬੰਦਾ ਖਚ ਨੀ ਕੋਈ ਘਰੋਂ ਨਿਕਲੇ ਆ ਬਚ ਕੇ ਤੇ ਕੈਫੇ ਡੇਰੇ ਲਗਦੇ (ਆਉ ) ਓਹ ਮੋਰ ਦਿਸੇ ਪੱਟ ਤੇ ਕਾਟੋ ਫੁੱਲਾਂ ਉੱਤੇ ਰੱਖਦੇ ਜਾ ਕੇ ਪਹਿਲੀ ਥਾਂ ਮਲੱਕ ਦੇ ਜਿਹੜੇ ਬੋਲਦੇ ਸੀ ਹੱਟ ਕੇ, ਜੋ ਨਿਕਲੇ ਸੀ ਡੱਕ ਕੇ LV ਆ ਲੱਕ ਤੇ (LV ਆ ਲੱਕ ਤੇ) Gucci ਲਿਸ਼ਕਦੀ ਅੱਖ ਤੇ (Gucci ਲਿਸ਼ਕਦੀ ਅੱਖ ਤੇ) ਥੱਲੇ ਗੱਲ ਨਾ ਕੋਈ ਲੱਖ ਦੇ ਛੱਡ ਪੁੱਛ ਪੜਤਾਲ, ਨੀ ਤੂੰ ਹੋਇਆ ਸਾਡੇ ਪੱਖ ਤੇ ਓ ਓ ਓ ਓ ਓ ਓ ਓ ਓ ਓ ਆਏ ਹਾਏ ਹਾਜ਼ਰ ਜਵਾਬੀ ਮੁੰਡੇ ਕਰਦੇ ਖਰਾਬੀ ਕਦੇ ਬੰਦੇ Swagy, ਕਦੇ ਤੌਰ ਆ ਨਵਾਬੀ Nature ਮਜਾਕੀਆਂ, ਨਾ ਕਰਦੇ ਚਲਾਕੀ ਸਾਰੇ ਲੁੱਟਦੇ ਨਜ਼ਾਰੇ, ਪੱਟੂ ਪੂਰੇ ਆ ਸਵਾਦੀ ਓਹ ਦੁੱਧ ਮੱਖਣ ਦੇ ਪੱਟੇ , ਅੰਨੀ ਜਾਨ ਨੀ ਕਿਸੇ ਬਾਹਰ ਲਈ ਕਰੰਸੀ ਵਾਂਗੂ ਚਲੇ ਨਾਮ ਨੀ (ਚਲੇ ਨਾਮ) ਕੋਈ ਬੋਲ ਕੇ ਦਿਖਾ ਦੇ, ਅੱਗੇ ਫੰਨੇ ਖਾਨ ਨੀ ਘਰੇ ਮਾਂ ਦੇ ਆ ਲਾਡਲੇ, ਤੇ ਬਾਪੂ ਕੋਲੋਂ ਡਰਦੇ ਮੋਰ ਦਿਸੇ ਪੱਟ ਤੇ (ਬੁੱਰਾਹ ) ਕਾਟੋ ਫੁੱਲਾਂ ਉੱਤੇ ਰੱਖਦੇ ਸ਼ੌਂਕ ਅੱਥਰੇ ਆ ਜੱਟ ਦੇ ਜਿਹੜੇ ਬੋਲਦੇ ਸੀ ਹੱਟ ਕੇ, ਜੋ ਨਿਕਲੇ ਸੀ ਡੱਕ ਕੇ LV ਆ ਲੱਕ ਤੇ (LV ਆ ਲੱਕ ਤੇ) Gucci ਲਿਸ਼ਕਦੀ ਅੱਖ ਤੇ (Gucci ਲਿਸ਼ਕਦੀ ਅੱਖ ਤੇ) ਥੱਲੇ ਗੱਲ ਨਾ ਕੋਈ ਲੱਖ ਦੇ (ਗੱਲ ਨਾ ਕੋਈ ਲੱਖ ਦੇ) ਛੱਡ ਪੁੱਛ ਪੜਤਾਲ, ਨੀ ਤੂੰ ਹੋਇਆ ਸਾਡੇ ਪੱਖ ਤੇ ਓ ਓ ਓ ਓ ਓ ਓ ਓ ਓ ਓ ਆਏ ਹਾਏ

Şarkı sözleri LRCLIB tarafından sağlanmıştır.

Shubh sanatçısının popüler şarkıları