Intro

Song

Intro

Diljit Dosanjh · G.O.A.T. · 2020 · 1:58

Lyrics

लेकिन जब भी मैं आपको मिलता हूँ मुझे लगता है कि Diljit इससे बड़ा star नहीं बन सकता You were confirmed as The biggest selling Indian artist ever in Birmingham You've sold out Wembley three times You sold out arenas all over the world You have blockbuster movies You've broken records in Punjabi Cinema You've won countless awards You have a statue in Madame Tussauds You've made it cool To be a turban wearing man in Bollywood How does this make you feel? ਇਹ ਤਾਂ ਕੁੱਛ ਵੀ ਨਈਂ ਹਾਲੇ ਮਿਹਨਤ ਕਰਨੀ ਹੀ ਪੈਣੀ ਐ ਜੇ ਨੇ ਸ੍ਵਰਗ ਲੈਣਾ ਉਹਨੂੰ ਮਰਨਾ ਹੀ ਪੈਣਾ ਮਰ ਕੋਈ ਹੋਰ ਜਾਵੇ ਸ੍ਵਰਗ ਕਿਸੇ ਹੋਰ ਨੂੰ ਮਿਲ਼ ਜਾਵੇ, ਐਦਾਂ ਨਈਂ ਹੁੰਦਾ ਗੱਲਾਂ ਕਰਨ ਨਾਲ ਨਈਂ ਹੁੰਦਾ ਕੰਮ ਕਰਨ ਨਾਲ ਹੁੰਦਾ, ਕਰਕੇ ਦਿਖਾਓ ਕੋਈ ਦੁਨੀਆ 'ਤੇ ਕੰਮ ਮੁਸ਼ਕਿਲ ਨਈਂ ਐ ਕਰਨਾ ਤੇ ਅਸੀ ਗੱਡੀ ਲੈ ਲਈ, ਜਦੋਂ ਸਾਡੇ light ਜਾਣੀ ਨਾ ਤੇ ਅਸੀ ਗੱਡੀ on ਕਰਕੇ AC ਦੇ ਵਿੱਚ ਬੈਠੇ ਰਹਿਣਾ ਏ ਤੇ ਉਹ Zen ਦੀ ਬੜੀ ਯਾਦ ਆਉਂਦੀ ਮੈਨੂੰ ਸਾਰਿਆਂ ਨੂੰ love you ੧੮ ਸਾਲ in the game Chase ਕਰਦੇ ਨਈਂ fame ਬੜੇ ਹੰਝੂ ਸੀ ਬਹਾਏ ਮਿਲ਼ੇ ਦਰਦ ਤੇ ਮਿਲ਼ੀ shame ਆ ਜਦੋਂ ਦੇ ਦੇਖੇ ਰੰਗ ਦੁਨੀਆ ਦੇ ਓਦੋਂ ਦੇ ਰਹੇ ਨਹੀਓਂ same Worldwide arena sold out ਪਰ ਕਦੇ ਹੁੰਦੇ ਨਈਂ sold out ਦਿੱਤਾ ਰੱਬ ਨੇ ਹੱਦੋਂ ਵੱਧ ਔਕਾਤ ਨਾਲ਼ੋਂ ਜ਼ਿਆਦਾ, no doubt ਸੀ ਕਹਿੰਦੇ, "ਪੱਗ ਆਲ਼ੇ ਦਾ ਨਈਂ scope" ਆ ਲੈ ਦੇਖ ਲੈ ਸੰਜੋਗ Madame Tussauds 'ਚ statue Front page on Vogue ਇੱਕ ਦਿਨ ਲੱਗਿਆ ਸੀ, ਸੱਭ ਹਾਰ ਗਏ ਅੱਜ History 'ਚ ਵਰਕੇ ਚਾੜ੍ਹਤੇ ਓ, ਬਣੇ Coca Cola ਦੇ ambassador ਬੜਿਆਂ ਦੇ ਕਾਲ਼ਜੇ ਠਾਰਤੇ IIFA Awards, Filmfare awards ਚਲੋ, ਛੱਡੋ awards ਜੇ ਥੋਡਾ ਸਾਥ ਨਾ ਹੁੰਦਾ ਸੱਚੀ ਨਾ ਕੋਈ ਮਿਲਨਾ ਸੀ reward Ten albums, ੩੬ single ਤੋਂ ਬਾਅਦ Reel number ੧੧, ਕਰੋ enjoy ਚੱਕ ਦਿਓ ਅਵਾਜ ਤਾਂ ਨੂੰ

Lyrics provided by LRCLIB.

Popular by Diljit Dosanjh