Da Crew

Song

Da Crew

Diljit Dosanjh · MoonChild Era · 2021 · 3:01

Lyrics

ਓ ਜੱਟਾ ਦੇ ਰੌਲੇ ਆ ਸੀਨੇ ਦੀ ਗੱਜ ਤੋਂ ਵੀ ਚੌੜੇ ਆ ਗਿਣਤੀ ਚ ਪਾਵੇ ਯੇ ਥੋੜੇ ਆ ਮੰਜ਼ਿਲ ਤੇ ਪਿਹਲੀ ਚ ਬੌੜੇ ਆ ਜਾਂਦੇ ਨੀ ਮੋੜੇਯਾ ਅੱਖਾਂ ਦੇ ਕੌੜੇ ਆ ਪੈਰਾਂ ਦੇ ਰਾਹਾਂ ਦੇ ਰੌੜੇ ਆ ਚਲਦੇ ਸਾਡੇ ਹੀ ਦੌਰ ਆ ਜਿਹੜੇ snitch ਆ ਓ ਦੌੜੇ ਆ ਕਿਹਰੇ ਆ ਦੌੜੇ ਆ ਖੱਟੇਯਾ ਹਿੱਕਾ ਦੇ ਫੱਟਾ ਨੀ ਗਿੱਟਾ ਦੇ ਵਾਰ ਦੇ ਧੋਖੇ ਜੋ ਪਿੱਠਾ ਤੇ ਤੀਰ ਏ ਲਗਦੇ ਫੱਟਾ ਤੇ ਬੇਬਾਕ ਜੱਟਾਂ ਏ ਵੱਟਾਂ ਤੋਂ ਮਿੱਟੀ ਏ ਲਈਆਂ ਨੀ ਹੀਰ ਏ ਮੀਹ ਵਾਂਗੂ ਵਰਦੇ ਆ ਹਿੱਕ ਠੋਕ ਯਾਰਾਂ ਲਈ ਖੜਦੇ ਆ ਧੋਖਾ ਨਾ ਦਿੰਦੇ ਨਾ ਜਰਦੇ ਆ ਸ਼ੌਂਕੀ ਪੱਠੇ ਬਾਹਲ਼ਾ ਸਿਰਾ ਕਰਦੇ ਆ ਚੜਦੇ ਤੋਂ ਚੜਦੇ ਆ ਮੀਹ ਵਾਂਗੂ ਵਰਦੇ ਆ ਹਿੱਕ ਠੋਕ ਯਾਰਾਂ ਲਈ ਖੜਦੇ ਆ ਧੋਖਾ ਨਾ ਦਿੰਦੇ ਨਾ ਜਰਦੇ ਆ ਸ਼ੌਂਕੀ ਪੱਠੇ ਬਾਹਲ਼ਾ ਸਿਰਾ ਕਰਦੇ ਆ ਚੜਦੇ ਤੋਂ ਚੜਦੇ ਆ ਓ ਅੱਸੀ rare type ਬਲੀਏ ਚੋਬਰਾਂ ਚ ਪੂਰੀ ਸਾਡੀ hype ਬਲੀਏ ਸੰਧ ਕਾਲੇ ਕਾਰ'ਆਂ white ਬਲੀਏ ਵੈਰੀ ਕਰੇ shoot on sight ਬਲੀਏ Sniper ਦੇ ਵਾਂਗੂ ਸਾਡੀ ਦੂਰ ਤਕ ਮਾਰ ਏ ਜਿਹਦਾ ਅੰਤਿ ਓਹਦਾ ਕਰਦੇ ਸ਼ਿਕਾਰ ਏ ਨਾਰਾ ਦਾ ਪ੍ਯਾਰ ਜਵਾ ਚੀਜ਼ ਜੋ ਬੇਕਾਰ ਏ ਜਿਹਦੇ ਨਾਲ ਖੜੇ ਯਾਰ ਹਥਿਯਾਰ ਏ ਦੌੜਾ ਤੋਂ ਫਡਦੇ ਆ ਫਿਰ ਸਾਂਤ ਕੰਨਾ ਤੇ ਧਰਦੇ ਆ ਧੋਖਾ ਨਾ ਦਿੰਦੇ ਨਾ ਜਰਦੇ ਆ ਸ਼ੌਂਕੀ ਪੱਠੇ ਬਾਹਲ਼ਾ ਸਿਰਾ ਕਰਦੇ ਆ ਚੜਦੇ ਤੋਂ ਚੜਦੇ ਆ ਮੀਹ ਵਾਂਗੂ ਵਰਦੇ ਆ ਹਿੱਕ ਠੋਕ ਯਾਰਾਂ ਲਈ ਖੜਦੇ ਆ ਧੋਖਾ ਨਾ ਦਿੰਦੇ ਨਾ ਜਰਦੇ ਆ ਸ਼ੌਂਕੀ ਪੱਠੇ ਬਾਹਲ਼ਾ ਸਿਰਾ ਕਰਦੇ ਆ ਚੜਦੇ ਤੋਂ ਚੜਦੇ ਆ ਤੇਰੇ town ਵਿਚ ਚਰਚੇ ਏਕ ਨੂ ਤਾਂ ਲ ਗਏ ਤੁੱਲੀ ਪਿੱਛੇ ਧਰ ਕੇ ਦੂਜੇ ਤੋ ਮੰਗਾਈ ਮਾਫੀ ਅੱਜ ਤੜਕੇ ਤੀਜੇ ਚੌਥੇ ਪਿੰਡ ਵਿਚ ਕੈਦ ਕਰਦੇ ਬਾਨ ਵਾਂਗੂ ਜੇੜ੍ਹਾ ਖੜਦੇ ਜਿੰਨੇ ਆ ਸਾਲਾਂ ਵੀ ਜੀਲੇ ਚੁਪ ਕਰਕੇ ਆਜੇ ਜਿਹਦਾ ਮੂਹਰੇ ਭਡ਼ਕੇ ਜੌਗਾ ਓ ਜਹਾਂ ਮੋਢੇਯਾਨ ਤੋ ਚਢ ਕੇ ਓ ਪੁੱਬਕੇ ਹੀ ਜੜ ਦੇ ਆ ਲੰਡਿਆਂ ਨੇ ਦਿਲ ਆ ਵਿਚ ਵੜ ਦੇ ਆ ਧੋਖਾ ਨਾ ਦਿੰਦੇ ਨਾ ਜਰਦੇ ਆ ਸ਼ੌਂਕੀ ਪੱਠੇ ਬਾਹਲ਼ਾ ਸਿਰਾ ਕਰਦੇ ਆ ਚੜਦੇ ਤੋਂ ਚੜਦੇ ਆ ਮੀਹ ਵਾਂਗੂ ਵਰਦੇ ਆ ਹਿੱਕ ਠੋਕ ਯਾਰਾਂ ਲਈ ਖੜਦੇ ਆ ਧੋਖਾ ਨਾ ਦਿੰਦੇ ਨਾ ਜਰਦੇ ਆ ਸ਼ੌਂਕੀ ਪੱਠੇ ਬਾਹਲ਼ਾ ਸਿਰਾ ਕਰਦੇ ਆ ਚੜਦੇ ਤੋਂ ਚੜਦੇ ਆ ਮੀਹ ਵਾਂਗੂ ਵਰਦੇ ਆ ਹਿੱਕ ਠੋਕ ਯਾਰਾਂ ਲਈ ਖੜਦੇ ਆ ਧੋਖਾ ਨਾ ਦਿੰਦੇ ਨਾ ਜਰਦੇ ਆ ਸ਼ੌਂਕੀ ਪੱਠੇ ਬਾਹਲ਼ਾ ਸਿਰਾ ਕਰਦੇ ਆ ਚੜਦੇ ਤੋਂ ਚੜਦੇ ਆ

Lyrics provided by LRCLIB.

Popular by Diljit Dosanjh