Vanilla

Song

Vanilla

Diljit Dosanjh · Drive Thru · 2022 · 2:51

Lyrics

ਬਦਾਮੀ ਜਿਹੇ ਜੱਟਾਂ ਤੇ ਫਿਰਨ ਡੁੱਲੀਆਂ ਸਾਡੇ ਪਿੱਛੇ ਲੱਗ ਦੁਨੀਆਂ ਐ ਭੁੱਲੀਆਂ ਕਹਿੰਦੀ ਕੱਢ Mercede ਬੜੇ ਗਾ ਜਾਨ ਨੂੰ ਤੈਨੂੰ ਸਹੇਲੀ ਨਾਲ ਮਿਲਾਉਣਾ ਸ਼ਾਮ ਨੂੰ ਜਦੋ hello ladies ਆਖ ਕੇ ਬੁਲਾਇਆ ਜਦੋ hello ladies ਆਖ ਕੇ ਬੁਲਾਇਆ ਮਰਜਾਣਿਆਂ ਕਿਵੇਂ ਸੰਗੀਆਂ ਪਿੰਡਾਂ ਦਿਆਂ ਮੁੰਡਿਆਂ ਤੇ ਮਰਦੀਆਂ ਕੁੜੀਆਂ Vanilla ਆ ਰੰਗੀਆਂ ਪਿੰਡਾਂ ਦਿਆਂ ਮੁੰਡਿਆਂ ਤੇ ਮਰਦੀਆਂ ਕੁੜੀਆਂ Vanilla ਆ ਰੰਗੀਆਂ Versace ਦੇ medusa ਵਰਗਾ ਮੁੰਡਾ ਆਈਕਾਨ ਬਿੱਲੋ ਆਈਕਾਨ ਬਿੱਲੋ ਜਿਥੋਂ ਲੰਗ ਜੁ ਘੁਮਾਕੇ ਕਿਵੇਂ ਦੇਖੇ ਨਾ ਕਿਵੇਂ ਧੋਣ ਬਿੱਲੋ ਗੱਡੀ ਫੌਰਨ ਚ ਚੱਲੇ ਜੱਟ ਯਮਲੇ ਦਾ ਗਾਣਾ ਜਿੰਨੇ ਕਿੱਤੀ ਨਾ ਕਮਾਈ ਓਹਨੇ ਰੱਜ ਕੇ ਕਿ ਖਾਣਾ ਧੜਕਣ ਬਾਗ ਜਿਹੜਾ ਮੋਢੇ ਟੰਗਿਆ ਪਹਿਲੀ ਡੇਟ ਮਰਜਾਣੀ ਮੰਗਿਆ ਕੱਲੇ ਕੱਲੇ ਨਖਰੇ ਦਾ ਮੁੱਲ ਤਾਰਿਆਂ ਜਦ ਗੇੜਾ ਵੈਲੀ ਹੀਲ ਮਾਰਿਆ ਤੈਨੂੰ ਤਾਂ ਦਿਖਾਉ ਦਿਨ ਚੰਗੇ ਗੋਰੀਏ ਦੇਖੀਆਂ ਮੈਂ ਤੰਗੀਆਂ ਪਿੰਡਾਂ ਦਿਆਂ ਮੁੰਡਿਆਂ ਤੇ ਮਰਦੀਆਂ ਕੁੜੀਆਂ Vanilla ਆ ਰੰਗੀਆਂ ਪਿੰਡਾਂ ਦਿਆਂ ਮੁੰਡਿਆਂ ਤੇ ਮਰਦੀਆਂ ਕੁੜੀਆਂ Vanilla ਆ ਰੰਗੀਆਂ ਨਿੱਤ ਲੈਂਡ ਹੁੰਦੀ ਨਵੇਂ ਥਾਂ ਫਲਾਈਟ ਕੁੜੀਏ ਰੋਕ ਸਟਾਰਾਂ ਦੀ ਹੁੰਦੀ ਇਹੀ ਲਾਈਫ ਕੁੜੀਏ Tripy ਆ designer ਨੀ ਦਿਲਾਂ ਚ ਫਿਕੀਰੀ ਰੈਂਕਾਂ ਨਾਲ ਭਰੀ ਪਈ ਏ ਜੀਨ ਆ ਅਮੀਰੀ ਚਿੱਤ ਕਰਦਾ ਐ ਨਵੇਂ ਗੀਤ ਬਣਾਉਣ ਨੂੰ ਲਾਦੇ ਚੰਨੀ ਨੱਤਾਂ ਨੂੰ ਹੁਣ ਫੋਨ ਸਿਰੀ ਸ਼ੁਕਰ ਦੁਸਾਂਝਾਂ ਵਾਲਿਆਂ ਜ੍ਹਿਨੀ ਸਾਡੀਆਂ ਦੁਆਵਾਂ ਮੰਗੀਆਂ ਪਿੰਡਾਂ ਦਿਆਂ ਮੁੰਡਿਆਂ ਤੇ ਮਰਦੀਆਂ ਕੁੜੀਆਂ Vanilla ਆ ਰੰਗੀਆਂ ਪਿੰਡਾਂ ਦਿਆਂ ਮੁੰਡਿਆਂ ਤੇ ਮਰਦੀਆਂ ਕੁੜੀਆਂ Vanilla ਆ ਰੰਗੀਆਂ ਓ ਕੁੜੀਆਂ Vanilla ਆ ਰੰਗੀਆਂ ਆਏ ਕੁੜੀਆਂ Vanilla ਆ ਰੰਗੀਆਂ ਓ ਕੁੜੀਆਂ Vanilla ਆ ਰੰਗੀਆਂ ਓ

Lyrics provided by LRCLIB.

Popular by Diljit Dosanjh