Chaskay

Song

Chaskay

Bilal Saeed · Chaskay · 2020 · 3:40

Lyrics

Well you don't know Roach Kill a alongside, Bilal Saeed once again (ਹਾਏ ਵੇ) ਤੇਰੇ ਉੱਤੇ, ਸੋਹਣੀਏ, ਨੀ ਦਿਲ ਆ ਗਿਆ 'ਤੇ ਜਾਈਏ ਹੁਣ ਕਿੱਥੇ ਦੱਸਦੇ? ਸਾਨੂੰ ਨੀ ਤੂੰ ਆਪਣੇ ਨਸ਼ੇ 'ਤੇ ਲਾ ਲਿਆ 'ਤੇ ਤੇਰੇ ਸਾਨੂੰ ਪੈ ਗਏ ਚੱਸਕੇ ਇੱਕ ਤੈਨੂੰ ਸਮਝਦੇ, ਤੇਰਾ ਐ ਦੀਵਾਨਾ ਦੁਨੀਆ ਸਮਝ ਇਹਨੂੰ ਆਵੇ ਨਾ ਤੈਨੂੰ ਰੋਜ਼ ਮਿਲਣੇ ਦਾ ਲੱਭਦੈ ਬਹਾਨਾ ਕੰਮ-ਕਾਜ਼ ਵਾਲੇ ਪਾਸੇ ਜਾਵੇ ਨਾ ਤੇਰੀ ਅੱਖੀਆਂ 'ਚੋਂ ਬੱਚਕੇ 'ਤੇ ਜਾਈਏ ਅਸੀਂ ਕਿਵੇਂ ਦੱਸਦੇ? ਤੇਰੇ ਉੱਤੇ, ਸੋਹਣੀਏ, ਨੀ ਦਿਲ ਆ ਗਿਆ 'ਤੇ ਜਾਈਏ ਹੁਣ ਕਿੱਥੇ ਦੱਸਦੇ? (ਹਾਏ ਵੇ) ਸਾਨੂੰ ਨੀ ਤੂੰ ਆਪਣੇ ਨਸ਼ੇ 'ਤੇ ਲਾ-ਲਿਆ 'ਤੇ ਤੇਰੇ ਸਾਨੂੰ ਪੈ ਗਏ ਚੱਸਕੇ (ਹਾਏ ਵੇ) (ਹਾਏ ਵੇ) ੨੪ ਘੰਟੇ phone ਵਿੱਚ busy ਰਹਿਣਾ ਐਂ ਹੋਰ ਕਿਹੜੇ ਚੱਕਰਾਂ 'ਚ dizzy ਰਹਿਣਾ ਐਂ ਤੇਰੀ ਗੱਲਾਂ ਉੱਤੇ ਨਹੀਓਂ ਇਤਬਾਰ ਤੂੰ ਜਾ ਕੇ ਕੋਈ ਹੋਰ ਲੱਭ ਲੇ (ਹਾਏ ਵੇ) ਤੈਨੂੰ ਰੋਜ਼-ਰੋਜ਼ ਹੁੰਦਾ ਨਵਾਂ ਪਿਆਰ ਤੂੰ ਜਾ ਕੇ ਕੋਈ ਹੋਰ ਲੱਭ ਲੇ (ਹਾਏ ਵੇ) ਤੈਨੂੰ ਰੋਜ਼-ਰੋਜ਼ ਹੁੰਦਾ ਨਵਾਂ ਪਿਆਰ ਤੂੰ ਜਾ ਕੇ ਕੋਈ ਹੋਰ ਲੱਭ ਲੇ Let me know, girl, ਚਾਹਣੀ ਐਂ ਤੂੰ ਕੀ? I will do as, ਜਿਵੇਂ ਤੇਰੀ ਮਰਜ਼ੀ ਨਾ-ਨਾ, no rush, ਨਹੀਂ ਕੋਈ ਜਲਦੀ ਤੂੰ ਹੋਜਾ ਨੀ ਤਿਆਰ ਲਾ ਕੇ ਜਿੰਨਾ time ਵੀ I'll be right here Waiting at your door ਤੈਨੂੰ ਲੈਕੇ, ਮੈਂ ਫਿਰਨਾਂ Lahore ਇੱਕ ਪੱਲ ਵੀ ਨਾ ਹੋਵੇਂਗੀ ਤੂੰ bore ਮੇਰੀ ਗੱਲ ਉੱਤੇ, ਸੋਹਣੀਏ, ਨੀ ਕਰ ਜ਼ਰਾ ਗੌਰ ਜਿੰਨੇ ਵੀ ਮੈਂ ਅੱਜ ਤੱਕ ਲਿੱਖੇ Love Song ਤੇ ਸਾਰੇ ਤੇਰੇ ਉੱਤੇ ਜੱਚਦੇ ਤੇਰੇ ਉੱਤੇ, ਸੋਹਣੀਏ, ਨੀ ਦਿਲ ਆ ਗਿਆ 'ਤੇ ਜਾਈਏ ਹੁਣ ਕਿੱਥੇ ਦੱਸਦੇ? ਸਾਨੂੰ ਨੀ ਤੂੰ ਆਪਣੇ ਨਸ਼ੇ 'ਤੇ ਲਾ ਲਿਆ 'ਤੇ ਤੇਰੇ ਸਾਨੂੰ ਪੈ ਗਏ ਚੱਸਕੇ Our connection is love affection ਜਿਹੜੇ ਪਾਸੇ ਦੇਖਾਂ is your reflection (ਹਾਏ ਵੇ) It's an addiction the right direction ਤੇਰਾ-ਮੇਰਾ ਪਿਆਰ is like perfection (ਹਾਏ ਵੇ) It's all about the time, every minute, every hour We're spending it together Girl, you're precious like flower ਗੱਡੀ 'ਚ ਬਿਠਾਵਾਂ, ਤੈਨੂੰ ਸੈਰ ਕਰਾਵਾਂ ਲੈਜਾਂ ਮੈਂ Taranto, CN Tower ਦਿਖਾਵਾਂ I don't wanna tell you, baby Baby girl, you drive me crazy ਸਾਰਾ ਦਿਨ, ਸਾਰੀ ਰਾਤ ਬਾਰੇ ਸੋਚਾਂ all I do is lately And you're like my moon and star ਤੇਰੇ ਨਾਲ ਮੈਨੂੰ ਹੋ ਗਿਆ ਪਿਆਰ Never wanna let you go I know that you're the one ਤੇਰੇ 'ਤੇ ਆਇਆ ਦਿਲ, ਕੀ ਕਰੀਏਂ? ਕੀਤਾ ਤੂੰ ਸਾਨੂੰ kill, ਕੀ ਕਰੀਏਂ? ਤੇਰੇ ਬਿਨਾ chill, ਕੀ ਕਰੀਏਂ? ਚੱਲ ਮੇਰੇ ਨਾਲ, ਬੱਲੀਏ ਜਿੰਨੇ ਵੀ ਮੈਂ ਅੱਜ ਤੱਕ ਲਿੱਖੇ Love Song (ਹਾਏ ਵੇ) Our connection (ਹਾਏ ਵੇ) is love affection ਤੇਰੇ ਸਾਨੂੰ ਪੈ ਗਏ ਚੱਸਕੇ (ਹਾਏ ਵੇ) Our connection (ਹਾਏ ਵੇ) is love affection ਤੇਰੇ ਸਾਨੂੰ ਪੈ ਗਏ ਚੱਸਕੇ (ਹਾਏ ਵੇ)

Lyrics provided by LRCLIB.

Popular by Bilal Saeed