Das Ve

Song

Das Ve

Jaz Dhami · In My Flow · 2023 · 2:30

Lyrics

Sagar Deol Jealousy ਬਹੁਤਿਆਂ ਨੂੰ ਬਹੁਤੀ ਹੋਣੀ ਯਾਰਾ ਸਾਂਨੂੰ ਤੇ ਕੱਲਾ ਤੂੰ ਚਾਹੀਦਾ ਸਾਡੀ ਬੇੜੀ ਦਾ ਨਾ ਕੋਈ ਕਿਨਾਰਾ ਫੜਨੇ ਨੂੰ ਪੱਲਾ ਤੂੰ ਚਾਹੀਦਾ ਇਸ ਦੁਨੀਆਂ ਤੇ ਆਸ਼ਿਕ਼ ਕਰਦੇ ਨੇ ਜੋ ਜੋ ਵੀ ਬਸ ਓਹ ਨਾ ਸਾਡੇ ਨਾਲ ਕਰੀ ਜੋ ਗੱਲ ਕਰਨੀ ਸਾਹਮਣੇ ਆ ਕੇ ਕਰ ਸੱਜਣਾ ਕੱਲੀ ਨਾ ਮੈਨੂੰ call ਕਰੀ ਗੱਲ ਗੱਲ ਤੇ ਨਾ ਪਾਕੇ ਵਿਗਾੜੀਏ ਵੀ ਯਾਰਾ ਅੱਜ ਵੱਜ ਮਿਲੀਏ ਦੱਸ ਵੀ ਦੱਸ ਵੀ ਕਦ ਮਿਲੀਏ ਵੇ ਗੁੱਸੇ ਗਿੱਲੇ ਛੱਡ ਮਿਲੀਏ ਵੇ ਤਾਰੇ ਹੋਣ ਕੱਲੇ ਚੰਨ ਨਾਲ ਓਹਨਾਂ ਥੱਲੇ ਮੁਕਾਈਏ ਦੂਰੀ ਜਦ ਮਿਲੀਏ ਦੱਸ ਵੇ ਦੱਸ ਵੇ ਆ ਬੈਠ ਕੋਲ ਦੱਸਾਂ ਤੈਨੂੰ ਜੋ ਦਿਲ ਸਾਡੇ ਚੱਲੇ ਚੱਲੇ ਵੇ ਕਿੱਦਾਂ ਦੇ ਗੁਜ਼ਾਰੇ ਹੁੰਦੇ ਨੇ ਵੇ ਹਾਂ ਰਹਿ ਕੇ ਹੁਣ ਕੱਲੇ ਕੱਲੇ ਨਾ ਕੱਲਿਆਂ ਜੀ ਲਗਦਾ ਅਵਾਰਾ ਇਸ਼ਕ ਸਤਾਵੇ ਲੱਖ ਯਾਰ ਗੁੱਸਾ ਕਰ ਲਏ ਦੋਬਾਰਾ ਇਸ਼ਕ ਮਾਨਵੇ ਦਿਲ ਕੁਛ ਵੀ ਦੱਸਦਾ ਨਹੀਂ ਸਭ ਲਕੋਦਾ ਰਹਿੰਦਾ ਤੇਰੇ ਨਾਲ ਹੱਸਦਾ ਸੀ ਤੇ ਬਸ ਹੁਣ ਰੋਂਦਾ ਰਹਿੰਦਾ ਫੇਰ Kirat ਨਾ ਨਜ਼ਰਾਂ ਲਵਾ ਲੀਏ ਵੇ ਲੋਕਾਂ ਕੋਲੋਂ ਬਚ ਮਿਲੀਏ ਦੱਸ ਵੇ ਦੱਸ ਵੇ ਕਦ ਮਿਲੀਏ ਵੇ ਗੁੱਸੇ ਗਿੱਲੇ ਛੱਡ ਮਿਲੀਏ ਵੇ ਤਾਰੇ ਹੋਣ ਕੱਲੇ ਚੰਨ ਨਾਲ ਓਹਨਾਂ ਥੱਲੇ ਮੁਕਾਈਏ ਦੂਰੀ ਜਦ ਮਿਲੀਏ ਦੱਸ ਵੇ ਦੱਸ ਵੇ ਕਦ ਮਿਲੀਏ ਦੱਸ ਵੇ ਦੱਸ ਵੇ ਕਦ ਮਿਲੀਏ

Lyrics provided by LRCLIB.

Popular by Jaz Dhami

#Title