Daddy

Song

Daddy

Varinder Brar · Professor · 2024 · 2:41

Lyrics

ਕਦੇ ਕਦੇ ਬਿੱਲੋ ਦਾਰੂ ਪੀਣੇ ਆ ਜ਼ਿੰਦਗੀ ਨੂੰ ਖੁਲਕੇ ਜੀਣੇ ਆ ਬੀਬੇ ਪੁੱਤ ਬੇਬੇ ਦੇ ਪਰ ਲੋਕਾਂ ਲਈ ਪੂਰੇ ਕਮੀਨੇ ਆ ਲੜਣੇ ਲਈ always ready ਆ ਤੜਕੇ ਹੀ ਅੱਖ ਕਰਦੇ ਕੈੜੀ ਆ ਬੀਬੇ ਪੁੱਤ ਬੇਬੇ ਦੇ ਪਰ ਤੇਰੇ ਵਰਗੇ ਦੇ ਡੈਡੀ ਆ ਦਿਲ ਸਾਫ਼ ਪਰ ਰਿਕਾਰਡ ਖਰਾਬ ਰੱਖਿਆ ਯਾਰੀ ਵਿੱਚ ਬੈਠਣ ਮਿੰਦੇ ਹਿਸਾਬ ਰੱਖੇ ਨਾ ਕਿੱਠੇ ਅੱਡੇ ਥੋੜੇ ਮਿੱਤਰਾਂ ਨੂੰ ਖੌਲ ਕਰਦੀ ਕੰਮ ਕੱਢ ਦਈਏ ਬਿੱਲੋ ਅਸੀਂ ਢੱਕੇ ਨਾ ਆਪ ਮਿਲਦੇ ਨਹੀਂ ਪੀ.ਏ. ਰੱਖਿਆ ਨੋਟ ਗਿਣਣੇ ਨੂੰ ਸੀ.ਏ. ਰੱਖਿਆ ਜਿਨ੍ਹ੍ਹੇ ਜੋੜ ਦੇਆ ਉਹਨੇ ਉਡਾਈਏ ਜੋੜਾਂ ਵਿੱਚ ਕੀ ਏ ਰੱਖਿਆ ਕਦੇ ਬਦਲੇ ਨਹੀਂ ਬਦਲੇ ਲੈਣੇ ਆ ਗਿਣੇ ਨਹੀਂ ਵੈਰੀ ਕਿੰਨੇ ਕਿੰਨੇ ਆ ਅਸੀਂ ਚੌੜੇ ਟਾਇਰ ਰੱਖੇ ਗੱਡੀ ਲਈ ਯਾਰੀ ਲਈ ਰੱਖੇ ਚੌੜੇ ਸੀਨੇ ਆ ਕਦੇ ਕਦੇ ਬਿੱਲੋ ਦਾਰੂ ਪੀਣੇ ਆ ਜ਼ਿੰਦਗੀ ਨੂੰ ਖੁਲਕੇ ਜੀਣੇ ਆ ਬੀਬੇ ਪੁੱਤ ਬੇਬੇ ਦੇ ਪਰ ਲੋਕਾਂ ਲਈ ਪੂਰੇ ਕਮੀਨੇ ਆ ਲਾਈਫ਼ ਮਿਲੀ ਇੱਕ ਵਾਰ, ਖੁੱਲਾ ਪੀਵਾਂ ਖਾਵਾਂਗੇ ਕੱਟਣੀ ਨਹੀਂ ਬਿੱਲੋ ਟੌਰ ਨਾਲ ਜੀਕੇ ਜਾਵਾਂਗੇ ਵੈਸੇ ਕੁੜੀਆਂ ਨਾ ਪੈਂਦੇ ਬੰਦੇ ਘੱਟ ਗੋਰੀਏ ਬਹਿਕੇ ਤੇਰੇ ਨਾਲ ਵਾਈਨ ਤਾਂ ਜ਼ਰੂਰ ਲਾਵਾਂਗੇ ਹਰ ਟਾਈਮ ਚੰਗੀ ਜੁੱਤੀ ਪਾਈਏ ਕਦੇ ਕਦੇ ਓਹੀ ਜੁੱਤੀ ਵਾਹੀਏ ਮੂੰਹੋਂ ਬੋਲਕੇ ਦੱਸਦੇ ਨਹੀਂ ਅਸੀਂ ਜਦੋਂ ਪਾਈਏ ਖੁੱਤੀ ਪਾਈਏ ਪਿਆਰ ਜਿੱਥੇ ਓਥੇ ਜਾਨ ਦਿੰਦੇ ਆ ਵੈਰ ਜਿੱਥੇ ਓਥੇ ਫਾਇਰ ਦਿੰਦੇ ਆ ਤੈਨੂੰ ਪਤਾ ਜਿਹੜਾ ਅੱਡੇ ਉੱਡੇ ਜਾਣੇ ਮੇਰੀਏ ਤੋਹਫੇ ਵਿੱਚ ਉਹਨੂੰ ਪਿੰਡ ਆਲੀ ਨਿਹਰ ਦਿੰਦੇ ਆ ਕਦੇ ਕਦੇ ਬਿੱਲੋ ਦਾਰੂ ਪੀਣੇ ਆ ਜ਼ਿੰਦਗੀ ਨੂੰ ਖੁਲਕੇ ਜੀਣੇ ਆ ਬੀਬੇ ਪੁੱਤ ਬੇਬੇ ਦੇ ਪਰ ਲੋਕਾਂ ਲਈ ਪੂਰੇ ਕਮੀਨੇ ਆ ਲੜਣੇ ਲਈ always ready ਆ ਤੜਕੇ ਹੀ ਅੱਖ ਕਰਦੇ ਕੈੜੀ ਆ ਬੀਬੇ ਪੁੱਤ ਬੇਬੇ ਦੇ ਪਰ ਤੇਰੇ ਵਰਗੇ ਦੇ ਡੈਡੀ ਆ

Lyrics provided by LRCLIB.

Popular by Varinder Brar