Baapu

Song

Baapu

Amrit Maan · Baapu · 2022 · 3:33

Lyrics

ਸੁਰਗ ਦਾ ਝੂਠਾ ਲੈਕੇ ਵਾਪਸ ਆਉਣਾ ਮੈਂ ਸੁਰਗ ਦਾ ਝੂਠਾ ਲੈਕੇ ਵਾਪਸ ਆਉਣਾ ਮੈਂ ਤੇਰੀ ਪੱਗ ਦੀ ਪੂਨੀ ਬਾਪੂ ਜਦੋਂ ਕਰਾਉਣਾ ਮੈਂ ਤੇਰੀ ਪੱਗ ਦੀ ਪੂਨੀ ਬਾਪੂ ਜਦੋਂ ਕਰਾਉਣਾ ਮੈਂ ਤੇਰੇ ਹੁੰਦਿਆਂ ਤੇੜਾ ਤੇੜਾ ਜੱਟ ਨੂੰ ਕੌਣ ਝਾਕੂ ਮੇਰੀ ਉਮਰ ਤੈਨੂੰ ਲੱਗ ਜਾਵੇ, ਜਿਉਂਦਾ ਰਹਿ ਬਾਪੂ ਮੇਰੀ ਉਮਰ ਤੈਨੂੰ ਲੱਗ ਜਾਵੇ, ਜਿਉਂਦਾ ਰਹਿ ਬਾਪੂ ਜੰਨਤ ਤੇਰੇ ਪੈਰ ਦੀ ਮਿੱਟੀ ਹੋ ਗਈ ਏ ਜੰਨਤ ਤੇਰੇ ਪੈਰ ਦੀ ਮਿੱਟੀ ਹੋ ਗਈ ਏ ਮੇਰੀ ਫਿਕਰਾਂ ਵਿੱਚ ਤੇਰੀ ਦਾਢੀ ਚਿੱਟੀ ਹੋ ਗਈ ਏ ਤੇਰਾ ਪੁੱਤ ਤੇਰੇ ਏਹਸਾਨ ਨੂੰ ਦੱਸਦੇ ਕਿੰਝ ਮਾਪੂ ਮੇਰੀ ਉਮਰ ਤੈਨੂੰ ਲੱਗ ਜਾਵੇ, ਜਿਉਂਦਾ ਰਹਿ ਬਾਪੂ ਮੇਰੀ ਉਮਰ ਤੈਨੂੰ ਲੱਗ ਜਾਵੇ, ਜਿਉਂਦਾ ਰਹਿ ਬਾਪੂ ਤੇਰੇ ਮੂਡਕੇ ਵਿੱਚੋਂ ਖੁਸ਼ੀਆਂ ਦਾ ਡਰ ਸੇਕਿਆ ਮੈਂ ਤੇਰੇ ਮੂਡਕੇ ਵਿੱਚੋਂ ਖੁਸ਼ੀਆਂ ਦਾ ਡਰ ਸੇਕਿਆ ਮੈਂ ਤੈਥੋਂ ਚੋਰੀ ਤੇਰਾ ਕੁਰਤਾ ਪਾ ਕੇ ਵੇਖਿਆ ਮੈਂ ਸੱਚੀ ਤੇਰੇ ਬਾਜੋਂ ਸੁੰਨਾ ਸੁੰਨਾ ਜਗ ਜਾਪੂ ਮੇਰੀ ਉਮਰ ਤੈਨੂੰ ਲੱਗ ਜਾਵੇ, ਜਿਉਂਦਾ ਰਹਿ ਬਾਪੂ ਮੇਰੀ ਉਮਰ ਤੈਨੂੰ ਲੱਗ ਜਾਵੇ, ਜਿਉਂਦਾ ਰਹਿ ਬਾਪੂ ਇੱਕ ਚੀਜ਼ ਹੀ ਸਿੱਖ ਲਾਈ ਦੁਨਿਆਦਾਰੀ ਤੋਂ ਇੱਕ ਚੀਜ਼ ਤਾਂ ਸਿੱਖ ਲਾਈ ਦੁਨਿਆਦਾਰੀ ਤੋਂ ਕੋਈ ਚੀਜ਼ ਨਹੀਂ ਵੱਡੀ ਪਿਉ ਪੁੱਤ ਦੀ ਯਾਰੀ ਤੋਂ ਰੱਬਾ ਖੋ ਲਵੀਂ ਨਾ ਖੁਸ਼ੀਆਂ ਦਾ ਤੂੰ ਬਣ ਡਾਕੂ ਮੇਰੀ ਉਮਰ ਤੈਨੂੰ ਲੱਗ ਜਾਵੇ, ਜਿਉਂਦਾ ਰਹਿ ਬਾਪੂ ਮੇਰੀ ਉਮਰ ਤੈਨੂੰ ਲੱਗ ਜਾਵੇ, ਜਿਉਂਦਾ ਰਹਿ ਬਾਪੂ ਅਗਲੇ ਜਨਮ ਵੀ ਤੇਰਾ ਪੁੱਤ ਬਣ ਕੇ ਆਵਾਂ ਬਸ ਏਹੀ ਅਰਦਾਸ ਹੈ ਓ ਲੋਕ ਜਹਾਜ਼ਾਂ ਦੇ ਲੱਖ ਛੱਡਦੇ ਹੋਣਗੇ ਬਾਪੂ ਮੇਰੇ ਲਈ ਤੇਰੇ ਮੋਢੇ ਹੀ ਬਿਜ਼ਨਸ ਕਲਾਸ ਹੈ ਮੇਰੇ ਲਈ ਤੇਰੇ ਮੋਢੇ ਹੀ ਬਿਜ਼ਨਸ ਕਲਾਸ ਹੈ

Lyrics provided by LRCLIB.

Popular by Amrit Maan