Jaanu

Song

Jaanu

Garry Sandhu · Jaanu · 2016 · 4:13

Lyrics

ਬੁੱਲ੍ਹੀਆਂ ਗੁਲਾਬੀ ਤੇਰੀਆਂ (ਮੈਨੂੰ ਰਾਤਾਂ ਨੂੰ ਨਾ ਸੌਣ ਦੇਂਦੀਆਂ) ਬੁੱਲ੍ਹੀਆਂ ਗੁਲਾਬੀ ਤੇਰੀਆਂ ਹੋ, ਮੈਨੂੰ ਰਾਤਾਂ ਨੂੰ ਨਾ ਸੌਣ ਦੇਂਦੀਆਂ ਬਾਹਾਂ ਗੋਰੀਆਂ 'ਚ ਲਾਲ ਚੂੜੀਆਂ ਹੋ, ਮੈਨੂੰ "ਜਾਨ-ਜਾਨ ਆਣ" ਕਹਿੰਦੀਆਂ ਹੋ, ਮੈਨੂੰ "ਜਾਨੂ-ਜਾਨੂ ਆਣ" ਕਹਿੰਦੀਆਂ ਹੋ, ਮੈਨੂੰ "ਜਾਨੂ-ਜਾਨੂ ਆਣ" ਕਹਿੰਦੀਆਂ (GV) ਧੰਨਵਾਦ ਕਰਦੇ ਆਂ ਜ਼ਿੰਦਗੀ 'ਚ ਆਉਣ ਲਈ ਜ਼ਿੰਦਗੀ 'ਚ ਆ ਕੇ ਸਾਡੇ ਸੁਪਨੇ ਸਜਾਉਣ ਲਈ ਧੰਨਵਾਦ ਕਰਦੇ ਆਂ ਜ਼ਿੰਦਗੀ 'ਚ ਆਉਣ ਲਈ ਜ਼ਿੰਦਗੀ 'ਚ ਆ ਕੇ ਸਾਡੇ ਸੁਪਨੇ ਸਜਾਉਣ ਲਈ (ਸੁਪਨੇ ਸਜਾਉਣ ਲਈ) ਗੋਰੇ ਹੱਥਾਂ ਉਤੇ ਲਾਈਆਂ ਮਹਿੰਦੀਆਂ ਮੈਨੂੰ ਰਾਤਾਂ ਨੂੰ ਨਾ ਸੌਣ ਦੇਂਦੀਆਂ ਬਾਹਾਂ ਗੋਰੀਆਂ 'ਚ ਲਾਲ ਚੂੜੀਆਂ ਹੋ, ਮੈਨੂੰ "ਜਾਨ-ਜਾਨ ਆਣ" ਕਹਿੰਦੀਆਂ ਹੋ, ਮੈਨੂੰ "ਜਾਨੂ-ਜਾਨੂ ਆਣ" ਕਹਿੰਦੀਆਂ ਉਹ ਮੈਨੂੰ "ਜਾਨੂ-ਜਾਨੂ ਆਣ" ਕਹਿੰਦੀਆਂ ਮੇਰੀ ਮਹਿੰਦੀ ਦਾ, ਹਾਂ, ਰੰਗ ਗੂੜ੍ਹਾ ਵੇ ਮੈਨੂੰ ਜਾਣ-ਜਾਣ ਛੇੜੇ ਮੇਰਾ ਚੂੜਾ ਵੇ ਮੈਨੂੰ ਜਾਣ-ਜਾਣ ਛੇੜੇ ਮੇਰਾ ਚੂੜਾ ਵੇ ਰੂਹਾਂ ਵਾਲਾ ਮੇਲ ਸੱਚੇ ਰੱਬ ਕਰਵਾਇਆ ਏ ਚੰਨ ਤੋਂ ਵੀ ਸੋਹਣਾ ਚੰਨ ਮੇਰੀ ਝੋਲੀ ਪਾਇਆ ਏ ਰੂਹਾਂ ਵਾਲਾ ਮੇਲ ਸੱਚੇ ਰੱਬ ਕਰਵਾਇਆ ਏ ਚੰਨ ਤੋਂ ਵੀ ਸੋਹਣਾ ਚੰਨ ਮੇਰੀ ਝੋਲੀ ਪਾਇਆ ਏ (ਮੇਰੀ ਝੋਲੀ ਪਾਇਆ ਏ) ਖੁਸ਼ ਹੋਕੇ ਹਵਾਵਾਂ ਕਹਿੰਦੀਆਂ ਹੋ, ਮੈਨੂੰ ਰਾਤਾਂ ਨੂੰ ਨਾ ਸੌਣ ਦੇਂਦੀਆਂ ਬਾਹਾਂ ਗੋਰੀਆਂ 'ਚ ਲਾਲ ਚੂੜੀਆਂ ਹੋ, ਮੈਨੂੰ "ਜਾਨ-ਜਾਨ ਆਣ" ਕਹਿੰਦੀਆਂ ਉਹ ਮੈਨੂੰ "ਜਾਨੂ-ਜਾਨੂ ਆਣ" ਕਹਿੰਦੀਆਂ ਉਹ ਮੈਨੂੰ "ਜਾਨੂ-ਜਾਨੂ ਆਣ" ਕਹਿੰਦੀਆਂ ਹਰ ਵੇਹਲੇ ਤੇਰਾ ਨਾਮ ਜਪਦਾ ਨਾ ਥੱਕੂਗਾ ਕੱਚ ਦੀ glassy ਵਾਂਗ ਸਾਂਭ-ਸਾਂਭ ਰੱਖੂਗਾ ਸੁਬਹ-ਸ਼ਾਮ ਤੇਰਾ ਨਾਮ ਜਪਦਾ ਨਾ ਥੱਕੂਗਾ ਕੱਚ ਦੀ glassy ਵਾਂਗ ਸਾਂਭ-ਸਾਂਭ ਰੱਖੂਗਾ Sandhu ਤੈਨੂੰ ਰੱਖੂਗਾ ਆਪੇ ਸਾਂਭੇਗੀ ਕਬੀਲਦਾਰੀਆਂ ਹੋ, ਮੇਰੇ ਘਰ ਦੀਆਂ ਜੋ ਸੀ ਰਹਿੰਦੀਆਂ ਬਾਹਾਂ ਗੋਰੀਆਂ 'ਚ ਲਾਲ ਚੂੜੀਆਂ ਹੋ, ਮੈਨੂੰ "ਜਾਨ-ਜਾਨ ਆਣ" ਕਹਿੰਦੀਆਂ ਉਹ ਮੈਨੂੰ "ਜਾਨੂ-ਜਾਨੂ ਆਣ" ਕਹਿੰਦੀਆਂ ਉਹ ਮੈਨੂੰ "ਜਾਨੂ-ਜਾਨੂ ਆਣ" ਕਹਿੰਦੀਆਂ ਉਹ ਮੈਨੂੰ "ਜਾਨ-ਜਾਨ ਆਣ" ਕਹਿੰਦੀਆਂ ਉਹ ਮੈਨੂੰ "ਜਾਨੂ-ਜਾਨੂ ਆਣ" ਕਹਿੰਦੀਆਂ

Lyrics provided by LRCLIB.

Popular by Garry Sandhu