Faasle

Song

Faasle

G. Khan · Faasle · 2019 · 3:47

Lyrics

ਵਖ ਤੇਰੇ ਤੋ ਜ਼ਾਲਿਮਾਂ ਮੈਂ ਹੋਣਾ ਨਈ ਸੀ ਤੈਨੂ ਛਡ ਕੇ ਹੋਰ ਕਿਸੇ ਨੂ ਚੌਣਾ ਨਈ ਸੀ ਵਖ ਤੇਰੇ ਤੋ ਜ਼ਾਲਿਮਾਂ ਮੈਂ ਹੋਣਾ ਨਈ ਸੀ ਤੈਨੂ ਛਡ ਕੇ ਹੋਰ ਕਿਸੇ ਨੂ ਚੌਣਾ ਨਈ ਸੀ ਭੇਦ ਖੁਲਣ ਗੇ ਗੱਲਾਂ ਭੇਦ ਖੁਲਣ ਗੇ ਗੱਲਾਂ ਸਾਮਨੇ ਹੋਣ ਗਈਆ ਖੜਕੇ ਫੈਸਲਾ ਤੇਰਾ ਸੀ ਸੱਜਣਾ ਫਾਸ੍ਲੇ ਵਧ ਗਏ ਤਾਂ ਕਰ ਕੇ ਫੈਸਲਾ ਤੇਰਾ ਸੀ ਸੱਜਣਾ ਫਾਸ੍ਲੇ ਵਧ ਗਏ ਤਾਂ ਕਰ ਕੇ ਇਨਾ ਪ੍ਯਾਰ ਤੂ ਕਰੇਯਾ ਹੀ ਨਈ ਜਿੰਨੇ ਬਦਲ ਦੇ ਰੰਗ ਵੇ ਓਹ੍ਨਾ ਤੈਨੂ ਲੁੱਟ ਲੈਣਾ ਜਿਹਨਾ ਦੇ ਫਿਰਦੇ ਸੰਗ ਵੇ ਜਿਹਨਾ ਦੇ ਫਿਰਦੇ ਸੰਗ ਵੇ ਜਿਹਨਾ ਦੇ ਫਿਰਦੇ ਸੰਗ ਵੇ ਮੈਂ ਛਾਵਾਂ ਕਰੀਯਾ ਤੇਰੇ ਲਯੀ ਛਾਵਾਂ ਕਰੀਯਾ ਤੇਰੇ ਲਯੀ ਆਪ ਧੁੱਪਾਂ ਵਿਚ ਖੜ ਖੜ ਕੇ ਆਪ ਧੁੱਪਾਂ ਵਿਚ ਖੜ ਖੜ ਕੇ ਫੈਸਲਾ ਤੇਰਾ ਸੀ ਸੱਜਣਾ ਫਾਸ੍ਲੇ ਵਧ ਗਏ ਤਾਂ ਕਰ ਕੇ ਫੈਸਲਾ ਤੇਰਾ ਸੀ ਸੱਜਣਾ ਫਾਸ੍ਲੇ ਵਧ ਗਏ ਤਾਂ ਕਰ ਕੇ ਏ ਸਚ ਹੈ ਤੇਰੇ ਤੇ ਮੈਂ ਰਜ ਕੇ ਜ਼ੁਲਮ ਕਿੱਤੇ ਤੂ ਹੰਜੂ ਨੈਨਾ ਦੇ ਪਾਣੀ ਸਮਝ ਪੀਤੇ ਤੇਰੇ ਪ੍ਯਾਰ ਦੇ ਕਾਬਿਲ ਨਈ ਹੋਯ ਸ਼ਰਮਿੰਦਾ ਹਨ ਤੂ ਮਾਫ ਕਰੇਗੀ ਮੈਂ ਇਸ ਆਸ ਤੇ ਜ਼ਿੰਦਾ ਹਨ ਤੂ ਮਾਫ ਕਰੇਗੀ ਮੈਂ ਇਸ ਆਸ ਤੇ ਜ਼ਿੰਦਾ ਹਨ ਸ਼ਾ ਅਲੀ, ਸ਼ਾ ਅਲੀ ਕਾਹੌਨੇ ਪਰ ਆਕਲਾਂ ਤੋਂ ਕਚਾ ਸਾਰੀਯਾ ਗੱਲਾਂ ਝੂਠੀਯਾ ਕਰਦੇ ਉਂਝ ਤੂ ਬਣ ਦੇ ਸਚਾ ਉਂਝ ਤੂ ਬਣ ਦੇ ਸਚਾ ਜ਼ਿੰਦਗੀ ਤੋ ਚਲੇ ਤੇਰੇ ਜ਼ਿੰਦਗੀ ਤੋ ਚਲੇ ਤੇਰੇ ਉਡੀਕੀ ਜਾ ਹੁਣ ਤੂ ਖੜਕੇ ਫੈਸਲਾ ਤੇਰਾ ਸੀ ਸੱਜਣਾ ਫਾਸ੍ਲੇ ਵਧ ਗਏ ਤਾਂ ਕਰ ਕੇ ਫੈਸਲਾ ਤੇਰਾ ਸੀ ਸੱਜਣਾ ਫਾਸ੍ਲੇ ਵਧ ਗਏ ਤਾਂ ਕਰ ਕੇ ਜਦ ਤੇਰੀਯਾ ਨਜ਼ਰਾਂ ਹੋਰ ਹੋ ਗਈਆ ਸਾਡੀ ਅੱਖ ਵੀ ਰੋਯੀ ਦੱਸੀਏ ਜਾ ਫਿਰ ਪਰਦਾ ਰਖੀਏ ਜੋ ਸਾਡੇ ਨਾਲ ਹੋਯੀ ਜੋ ਸਾਡੇ ਨਾਲ ਹੋਯੀ ਸੇਕ ਸੀ ਤੇਰੇ ਇਸ਼ਕ਼ੇ ਦਾ ਤੇਰੇ ਇਸ਼ਕ਼ੇ ਦਾ ਮੈਂ ਕੋਲਾਂ ਹੋ ਗਯੀ ਸੜ ਸੜ ਕੇ ਫੈਸਲਾ ਤੇਰਾ ਸੀ ਸਾਜ੍ਣਾ ਫਾਸ੍ਲੇ ਵਧ ਗਏ ਤਾਂ ਕਰਕੇ ਫੈਸਲਾ ਤੇਰਾ ਸੀ ਸਾਜ੍ਣਾ ਫਾਸ੍ਲੇ ਵਧ ਗਏ ਤਾਂ ਕਰਕੇ

Lyrics provided by LRCLIB.

Popular by G. Khan