Heart Attack

Song

Heart Attack

Ammy Virk · Heart Attack · 2022 · 2:42

Lyrics

ਹੋ ਜੱਟ ਤੂਤ ਦੇ ਮੋਛੇ ਵਰਗਾ ਯਾਰਾਂ ਦੇ ਲਈ Heart Attack ਦਾ ਖ਼ਤਰਾ ਬਣਿਆ ਨਾਰਾਂ ਦੇ ਲਈ ਚਲਦਾ ਮੱਠੀ-ਮੱਠੀ ਚਾਲ, ਰਕਾਨੇ ਰਹਿੰਦੀ ਐ ਅੱਖ ਲਾਲ, ਰਕਾਨੇ ਮੂੰਹ ਤੇ ਮਿੱਠੀਆਂ ਨਾਲ ਕਦੇ ਨਾ ਗਲਦੀ ਸਾਡੀ ਦਾਲ, ਰਕਾਨੇ ਪੱਕੀ ਕਣਕ ਤੇ ਪੈਂਦੇ ਜਿਵੇਂ ਗੜੇ ਮਾੜੇ ਐ ਨੀ ਜੱਟ ਅੜੇ ਮਾੜੇ ਐ ਨੀ ਜੱਟ ਖੜੇ ਮਾੜੇ ਐ ਨੀ ਵੈਰੀ ਟੰਗ ਦਿੰਦੇ ਐ ਨੀ ਜੱਟ ਲੜੇ ਮਾੜੇ ਐ ਜੱਟ ਅੜੇ ਮਾੜੇ ਐ ਨੀ ਜੱਟ ਖੜੇ ਮਾੜੇ ਐ ਨੀ ਵੈਰੀ ਟੰਗ ਦਿੰਦੇ ਐ ਨੀ ਜੱਟ ਲੜੇ ਮਾੜੇ ਐ ਹੋ ਗਿਜਿਆ ਦੇ ਵਿਚ, ਰੌਂਦ ਖੜਕਦੇ ਜੱਟਾ ਦੇ ਮੈਂ ਕਿਹਾ ਰਾਤੀ ਗਲ਼ੇ ਸੁਕਾ ਦੇਂਦੇ ਐ ਟੱਟਾ ਦੇ ਹੋ 5911 ਦੇ engine ਵਰਗੇ liver ਨੇ ਹੋ ਸਾਡੇ ਕੋਲੋਂ ਡਰਕੇ ਰਹਿੰਦੇ fever ਨੇ ਪਹਿਲੇ ਤੋੜ ਦੀ ਜੇਹਾ ਸੁਰੂਰ ਰਕਾਨੇ ਤੋੜ ਦਾ ਜੱਟ ਗੁਰੂਰ ਰਕਾਨੇ ਡੱਬਾ ਨਾਲ ਆ ਲੱਗੇ ਸਾਡੇ, ਅਸਲੇ ਬੜੇ ਮਸ਼ਹੂਰ ਰਕਾਨੇ ਜਿਵੇਂ ਟਿੱਚਰ ਆ ਕਿੱਤੀ ਹੁੰਦੀ, ਛੜੇ ਮਾੜੇ ਐ ਨੀ ਜੱਟ ਅੜੇ ਮਾੜੇ ਐ ਨੀ ਜੱਟ ਖੜੇ ਮਾੜੇ ਐ ਨੀ ਵੈਰੀ ਟੰਗ ਦਿੰਦੇ ਐ ਨੀ ਜੱਟ ਲੜੇ ਮਾੜੇ ਐ ਜੱਟ ਅੜੇ ਮਾੜੇ ਐ ਨੀ ਜੱਟ ਖੜੇ ਮਾੜੇ ਐ ਨੀ ਵੈਰੀ ਟੰਗ ਦਿੰਦੇ ਐ ਨੀ ਜੱਟ ਲੜੇ ਮਾੜੇ ਐ ਸਰਕਾਰੀ paper'an ਵਰਗੇ ਹੁੰਦੇ, poll ਜੱਟਾ ਦੇ ਹੋ ਦੁੱਕੀ ਤਿੱਕੀ ਕਰ ਲੂ ਐ ਕਿਥੇ role ਜੱਟਾ ਦੇ ਸਰਕਾਰੀ paper'an ਵਰਗੇ ਹੁੰਦੇ ਲ, poll ਜੱਟਾ ਦੇ ਹੋ ਦੁੱਕੀ ਤਿੱਕੀ ਕਰ ਲੂ ਐ ਕਿਥੇ role ਜੱਟਾ ਦੇ ਹੋ ਬੇਪਰਵਾਹੀਆਂ ਦਿੱਤੀਆਂ ਰੱਬ ਨੇ, ਝੋਟਿਆਂ ਨੂੰ ਓ ਜਿਗਰੇ ਕਦੇ ਨੀ ਸੁੱਕਦੇ ਬੱਲਿਆ, ਡੌਲ ਜੱਟਾ ਦੇ ਜਿੰਨੂ ਸ਼ਕ਼ ਐ ਕੋਇ ਖ਼ੰਗ ਕੇ ਦੇਖੇ, ਮਾਰ ਖੰਗੂਰਾ ਲੰਗ ਕੇ ਦੇਖੇ ਮੋਡੇ ਨਾ ਕਦੇ ਦਰ ਆਏ ਨੂੰ, ਖੈਰ ਜੱਟਾ ਤੋਂ ਮੰਗ ਕੇ ਦੇਖੇ ਮਨੀ ਪਹਿਲੇ ਤੋੜ ਦੀਏ ਪੀਕੇ, ਬੜੇ ਮਾੜੇ ਐ ਨੀ ਜੱਟ ਅੜੇ ਮਾੜੇ ਐ ਨੀ ਜੱਟ ਖੜੇ ਮਾੜੇ ਐ ਨੀ ਵੈਰੀ ਟੰਗ ਦਿੰਦੇ ਐ ਨੀ ਜੱਟ ਲੜੇ ਮਾੜੇ ਐ ਜੱਟ ਅੜੇ ਮਾੜੇ ਐ ਨੀ ਜੱਟ ਖੜੇ ਮਾੜੇ ਐ ਨੀ ਵੈਰੀ ਟੰਗ ਦਿੰਦੇ ਐ ਨੀ ਜੱਟ ਲੜੇ ਮਾੜੇ ਐ Starboy on the beat

Lyrics provided by LRCLIB.

Popular by Ammy Virk