Badmashi

Song

Badmashi

Gippy Grewal · Badmashi · 2024 · 2:16

Lyrics

ਸਾਡੀ ਆਪਣੀ ਬਣਾਈਆ rulebook ਗੋਰੀਏ ਥੁੱਕ ਗੱਡਵੀ ਤੇ ਟਵੈਲੀਆਂ ਜੀ look ਗੋਰੀਏ ਕੰਮ ਫੁਕਰੇ ਤੇ ਬੰਦਾ ਦਿਲੋਂ ਸਾਧਾਂ ਵਰਗਾ ਗੁੱਡੀ ਚੜੀ ਤੇ ਚੜਾ ਕੇ ਰੱਖੀ ਮੁੱਛ ਗੋਰੀਏ ਦੂਰੋਂ ਹੀ ਨਾਰਾਂ ਨੂੰ tata bye ਕਰੀਏ ਲਾਵਾਂ ਲਈਆਂ ਤਾਂ ਲਊਗੀ ਨਾਲ ਹਾਕੀ ਜੱਟ ਦੇ ਜਿਵੇਂ ਜਿਵੇਂ, ਜਿਵੇਂ ਜਿਵੇਂ ਹੋ ਜਿਵੇਂ ਜਿਵੇਂ ਤੁਰਦਾ ਐ ਯਾਰ ਜੱਟੀਏ ਨੀਂ ਨਾਲ ਓਵੇਂ ਓਵੇਂ ਤੁਰੇ ਬਦਮਾਸ਼ੀ ਜੱਟ ਦੇ ਹੋ ਜਿਵੇਂ ਜਿਵੇਂ ਤੁਰਦਾ ਐ ਯਾਰ ਜੱਟੀਏ ਨੀਂ ਨਾਲ ਓਵੇਂ ਓਵੇਂ ਤੁਰੇ (ਓਹ ਇਕ ਵਾਰੀ ਕਹਿਦੇ Dilmaan) (ਯਾਰ ਜੱਟੀਏ ਨੀਂ, ਨਾਲ ਓਵੇਂ ਓਵੇਂ ਤੁਰੇ ਬਦਮਾਸ਼ੀ ਜੱਟ ਦੇ) ਹੋ LC ਦੇ ਵਰਗਾ ਐ ਜ਼ੋਰ ਜੱਟ 'ਚ ਚੜਤ ਅੱਖਾਂ 'ਚ ਐ ਪੰਜਾਬ ਵਰਗੀ ਬੰਨੇ ਚੰਨੇ ਮਿਲੂ ਨਾ ਕੋਈ ਤੋੜ ਜੱਟੀਏ ਨਾ ਟੌਰ ਮਿਲੂ Gippy Grewal ਵਰਗੀ ਬੰਨੇ ਚੰਨੇ ਮਿਲੂ ਨਾ ਕੋਈ ਤੋੜ ਜੱਟੀਏ ਨਾ ਟੌਰ ਮਿਲੂ Gippy Grewal ਵਰਗੀ ਚਰਚਾ ਦਾ ਵਿਸ਼ਾ ਜਿਵੇਂ ਰੇਡ ਦੁੱਲੇ ਦੀ ਨੀ ਉਵੇਂ ਚੜਦੀ ਕਲਾ ਚ ਰਹਿਣ ਸਾਥੀ ਜੱਟ ਦੇ ਜਿਵੇਂ ਜਿਵੇਂ, ਜਿਵੇਂ ਜਿਵੇਂ ਹੋ ਜਿਵੇਂ ਜਿਵੇਂ ਤੁਰਦਾ ਐ ਯਾਰ ਜੱਟੀਏ ਨੀਂ ਨਾਲ ਓਵੇਂ ਓਵੇਂ ਤੁਰੇ ਬਦਮਾਸ਼ੀ ਜੱਟ ਦੇ ਹੋ ਜਿਵੇਂ ਜਿਵੇਂ ਤੁਰਦਾ ਐ ਯਾਰ ਜੱਟੀਏ ਨੀਂ ਨਾਲ ਓਵੇਂ ਓਵੇਂ ਤੁਰੇ ਬਦਮਾਸ਼ੀ ਜੱਟ ਦੇ ਹਾਂ ਹੱਟ ਪਿੱਛੇ ਹੱਟ ਲੰਮੀ ਗੁੱਤ ਵਾਲੀਏ ਨੀ ਡਾਰ ਚੋਬਰਾਂ ਦੀ ਸੜਕ ਤੇ ਆਵੇ ਲਿਸ਼ਕੀ ਲੱਗੀ ਮਿੱਤਰਾਂ ਦੇ ਗੱਡਵੀਂ ਸ਼ਕੀਨੀ ਵੇਖ ਕੇ ਨੀਂ ਤੇਰੇ ਪੈਰਾਂ ਥੱਲੋਂ ਜਾਵੇ ਜਮੀਨ ਖਿਸਕੀ ਜੁੱਤੀ ਤਿੱਲੇਦਾਰ ਐ ਨੀ ਸੋਹਣਾ ਸਰਦਾਰ ਐ ਨੀਂ ਹੱਲਾ ਸ਼ੇਰੀ ਪੂਰੀ ਤਾਂਹੀ ਬਾਪੂ ਨਾਲ ਪਿਆਰ ਐ ਨੀਂ ਪੱਕਾ ਮੇਰਾ ਯਾਰ ਐ ਹੋ Gill Rony ਮੇਰੇ ਨਿੱਕੇ ਵੀਰ ਅਲੜੇ ਨੀਂ ਮੇਰੀ ਮਨ ਦੇ ਨੇ ਗੱਲ ਜੋ ਵੀ ਆਖੀ ਜੱਟ ਨੇ ਹੋ ਜਿਵੇਂ ਜਿਵੇਂ ਤੁਰਦਾ ਐ ਯਾਰ ਜੱਟੀਏ ਨੀਂ ਨਾਲ ਓਵੇਂ ਓਵੇਂ ਤੁਰੇ ਬਦਮਾਸ਼ੀ ਜੱਟ ਦੇ ਹੋ ਜਿਵੇਂ ਜਿਵੇਂ ਤੁਰਦਾ ਐ ਯਾਰ ਜੱਟੀਏ ਨੀਂ ਨਾਲ ਓਵੇਂ ਓਵੇਂ ਤੁਰੇ ਬਦਮਾਸ਼ੀ ਜੱਟ ਦੇ

Lyrics provided by LRCLIB.

Popular by Gippy Grewal

#Title