Nazare

Song

Nazare

Gurinder Gill, Manu · Rich Heart · 2025 · 2:06

Lyrics

ਓ ਯਾਰ ਜੁੰਡੀ ਦੇ ਮੇਲੇ ਤੇ ਗੱਲਾਂ ਹੁੰਦੀਆਂ ਮਾਹੌਲ ਨੂੰ ਬਣਾਉਂਦੇ ਪਾਹਲ ਜੁੰਡੀਆਂ ਕਈ ਖਾਣਾ ਛਾਣਾ ਆਪਣਾ ਬਣਾਈ ਜਾਂਦੇ ਆ ਬਹੁਤੇ ਆਥਣੇ ਹੀ ਭੱਠੀਆਂ ਚਲਾਈ ਜਾਂਦੇ ਆ ਕਈ ਵੈਰੀਆਂ ਨੂੰ ਰਾਤਾਂ ਨੂੰ ਬਣਾ ਕੇ ਬਕਰੇ ਓ ਡੱਟ ਖੋਲ ਖੋਲ ਬਕਰੇ ਬਲਾਈ ਜਾਂਦੇ ਆ ਇੱਕ ਰਾਤ ਬਿੱਲੋ ਕਾਲੀ, ਉਤੋਂ ਚੱਕਵੀ ਤੂੰ ਬਾਹਲੀ ਆਵੀਂ ਤੜਕੇ ਤੂੰ ਹਜੇ ਬੜਾ ਕੁਝ ਕਹਿਣ ਨੂੰ ਸੋਹਣੀਏ ਮੈਂ ਫਿਲਮੀ ਬਣਾ ਲਈ ਜ਼ਿੰਦਗੀ ਨਜ਼ਾਰੇ ਲੈਣ ਨੂੰ, ਨਜ਼ਾਰੇ ਲੈਣ ਨੂੰ ਸੋਹਣੀਏ ਮੈਂ ਫਿਲਮੀ ਬਣਾ ਲਈ ਜ਼ਿੰਦਗੀ ਨਜ਼ਾਰੇ ਲੈਣ ਨੂੰ, ਨਜ਼ਾਰੇ ਲੈਣ ਨੂੰ ਕੱਲਾ ਘੁੰਮਦਾ ਇੱਕ ਖੌਫ ਨੀ ਕੋਈ ਡਾਰਾਂ ਦਾ ਪੂਰਾ ਚਰਚਾ ਯਾਰਾਂ ਦੀਆਂ ਮਾਰਾਂ ਦਾ ਦਿੰਦੀਆਂ ਨੇ ਪਹਿਰਾ ਨੀਲੀ ਲਾਲ ਬੱਤੀਆਂ ਰਾਤਾ ਜੰਗਲਾਂ ਦਾ ਜੇਲਾਂ 'ਚ ਹੀ ਯਾਰਾਂ ਕੱਟੀਆ ਐਜੇ ਵਿਲਨ ਦਾ ਰੋਲ ਸਰਕਾਰ ਕਰਦੀ ਵੀਮ ਬੀਕਾਂ ਨੇ ਰਿਹਾਲੀ ਬੜੀ ਮਾਰ ਕਰਦੀ ਵਾਘ ਨਾਗਣੀ ਦੇ ਚੜੂ ਤੈਨੂੰ ਲੋਰ ਨੀ ਨੀ ਚਿੱਤ ਕਰੂ ਕੋਲ ਬਹਿਣ ਨੂੰ ਸੋਹਣੀਏ ਮੈਂ ਫਿਲਮੀ ਬਣਾ ਲਈ ਜ਼ਿੰਦਗੀ ਨਜ਼ਾਰੇ ਲੈਣ ਨੂੰ, ਨਜ਼ਾਰੇ ਲੈਣ ਨੂੰ ਸੋਹਣੀਏ ਮੈਂ ਫਿਲਮੀ ਬਣਾ ਲਈ ਜ਼ਿੰਦਗੀ ਨਜ਼ਾਰੇ ਲੈਣ ਨੂੰ, ਨਜ਼ਾਰੇ ਲੈਣ ਨੂੰ ਸੈਰ ਕਰਨ ਲਈ garden ਬਣਾਤਾ ਯਾਰ ਨੂੰ ਵੱਟੋ ਵੱਟੀ ਹੋ ਜਾ ਕੁੜੇ Hollywood ਪਹਾੜ ਨੂੰ ਕਦੇ BC ਦੇ ਸਮੁੰਦਰਾਂ ਚ ਲਾਵਾ ਤਾਰਿਆਂ ਰੰਨਾ Bombay ਦੀਆਂ ਫੋਣੇ ਉੱਤੇ ਦੇਣ ਪਾਰੀਆਂ ਇੱਕ phone ਕੇਰਲਾ ਵੱਲ ਪਾ ਲਿਆ ਭਾਉਂ ਭਾਉਂ ਹਿੰਦੀ ਪਿੱਛੇ ਘੁੰਮਣ ਫਰਾਰੀਆਂ ਜੱਗੇ ਜੱਟ ਨਾਲ ਪਾਉਣਾ ਹਿੱਸਾ ਵਾਹੀ ਵਿੱਚ ਕੁੜੇ time ਨੀ ਉਹ ਲਾਉਣਾ ਹੁਣ ਪਿੰਡ ਲੈਣ ਨੂੰ ਸੋਹਣੀਏ ਮੈਂ ਫਿਲਮੀ ਬਣਾ ਲਈ ਜ਼ਿੰਦਗੀ ਨਜ਼ਾਰੇ ਲੈਣ ਨੂੰ, ਨਜ਼ਾਰੇ ਲੈਣ ਨੂੰ ਸੋਹਣੀਏ ਮੈਂ ਫਿਲਮੀ ਬਣਾ ਲਈ ਜ਼ਿੰਦਗੀ ਨਜ਼ਾਰੇ ਲੈਣ ਨੂੰ, ਨਜ਼ਾਰੇ ਲੈਣ ਨੂੰ

Lyrics provided by LRCLIB.

Popular by Gurinder Gill