Chobbar

Song

Chobbar

Intense, Diljit Dosanjh · Intense · 2025 · 3:01

Lyrics

Intense ਚੜ੍ਹਦੀ ਤੇਰੀ ਲੋਡ ਤੇ ਲੱਗਦੀ ਤੋੜ ਗੋਰੀਏ ਨੀ ਤੂ ਵੀ ਰੱਖਦੀ ਹਿਰਣੀ ਵਾਂਗਰੀ ਤੋੜ ਗੋਰੀਏ ਨੀ ਇਥੇ ਛੋਬਰ ਦਾ ਵੀ ਕੋਈ ਨਾ ਤੋੜ ਗੋਰੀਏ ਨੀ ਵੈਰੀ ਦਾ ਵੀ ਅਸੀਂ ਬਣਾਈਏ ਮੋਰ ਗੋਰੀਏ ਨੀ ਚਿੱਲ ਤੇ ਵੀ ਆ ਸਾਡਾ ਰਹਿੰਦਾ ਮੋੜ ਗੋਰੀਏ ਨੀ ਲੇ ਕੇ ਚਲਦਾ ਛੋਬਰ ਨਾ ਕੋਈ ਲੋਡ ਗੋਰੀਏ ਨੀ ਫਾਲੋ ਕਰਦੇ ਸ਼ੋਰ ਜੇ ਜੇਹੜਾ ਦੌਰ ਤੋੜੀਏ ਨੀ ਪੱਕੇ ਯਾਰ ਦੀ ਕਦੇ ਅਸੀਂ ਨਾ ਗੱਲ ਮੋੜੀਏ ਨੀ ਅਸੀਂ ਤੋੜੀਏ ਗੁਰੂਰ ਤੈਨੂੰ ਦੱਸਾਂਗੇ ਜ਼ਰੂਰ ਸਾਡੀ ਅੱਖ ਵਾਲੀ ਘੂਰ ਕਿੱਥੇ ਕਿੰਨੇ ਵੈਰੀ ਚੂਰ ਮਾਈਂਡ ਕਰਦੀਏ ਸ਼ਟ ਜਿੱਥੇ ਵੀ ਦਿਲ ਜੋੜੀਏ ਨੀ ਪੱਕੇ ਯਾਰ ਦੀ ਕਦੇ ਅਸੀਂ ਕਦੇ ਨਾ ਗੱਲ ਮੋੜੀਏ ਨੀ ਤੂ ਵੀ ਰੱਖਦੀ ਹਿਰਣੀ ਵਾਂਗਰੀ ਤੋਰ ਗੋਰੀਏ ਨੀ ਇਧਰ ਛੋਬਰ ਦਾ ਵੀ ਕੋਈ ਨਾ ਤੋੜ ਗੋਰੀਏ ਨੀ ਤੂ ਵੀ ਰੱਖਦੀ ਹਿਰਣੀ ਵਾਂਗਰੀ ਤੋਰ ਗੋਰੀਏ ਨੀ ਇਧਰ ਛੋਬਰ ਦਾ ਵੀ ਕੋਈ ਨਾ ਤੋੜ ਗੋਰੀਏ ਨੀ ਸਾਡੇ ਜੇਹੜੇ ਠਿਕਾਣੇ ਬਿਲੋ ਟਾਵਾਂ ਟਾਵਾਂ ਕੋਈ ਜਾਣੇ ਬਿਲੋ ਗਿਣਤੀ ਦੇ ਤਾ ਸਾਹ ਨੇ ਬਿਲੋ ਸਾਰੇ ਹੀ ਤੇਰੇ ਨਾਮ ਨੇ ਬਿਲੋ ਜਿਮ ਵਿੱਚ ਲੌਂਦਾ ਛੋਬਰ ਪੂਰਾ ਜ਼ੋਰ ਗੋਰੀਏ ਨੀ ਮੱਸਲ ਤੇਰੇ ਵੀ ਰਹਿੰਦੇ ਉੱਤੇ ਸੌਰ ਗੋਰੀਏ ਨੀ ਮਾਈਂਡ ਕਰਦੀਏ ਸ਼ਟ ਜਿੱਥੇ ਵੀ ਦਿਲ ਜੋੜੀਏ ਨੀ ਪੱਕੇ ਯਾਰ ਦੀ ਕਦੇ ਅਸੀਂ ਕਦੇ ਨਾ ਗੱਲ ਮੋੜੀਏ ਨੀ ਤੂ ਵੀ ਰੱਖਦੀ ਹਿਰਣੀ ਵਾਂਗਰੀ ਤੋਰ ਗੋਰੀਏ ਨੀ ਇਧਰ ਛੋਬਰ ਦਾ ਵੀ ਕੋਈ ਨਾ ਤੋੜ ਗੋਰੀਏ ਨੀ ਤੂ ਵੀ ਰੱਖਦੀ ਹਿਰਣੀ ਵਾਂਗਰੀ ਤੋਰ ਗੋਰੀਏ ਨੀ ਇਧਰ ਛੋਬਰ ਦਾ ਵੀ ਕੋਈ ਨਾ ਤੋੜ ਗੋਰੀਏ ਨੀ ਘਰੋਂ ਤੇ ਦਿਲੋਂ ਵੀ ਚੰਗੇ ਆ ਬਸ ਥੋੜੇ ਜਾਏ ਪੰਗੇ ਆ ਸਿਰ ਥੋੜੇ ਜਾਏ ਪਰਚੇ ਨੇ ਥੋੜੇ ਜਾਏ ਵੱਧ ਖਰਚੇ ਨੇ ਚਿਹਰੇ ਤੇ ਵੀ ਨੂਰ ਆ ਚਰਚੇ ਵੀ ਤਾਂ ਪੂਰੇ ਆ ਕਿੱਥੇ ਵੱਡੇ ਮੈਂ ਦੋਰੇ ਆ ਬਹੁਤ ਲਾਏ ਮੁਹੜੇ ਆ ਫਾਲੋ ਕਰਦੇ ਕਾਪ ਜੇਹੜਾ ਵੀ ਮੋੜ ਮੋੜੀਏ ਨੀ ਪੱਕਾ ਜੋੜੀਏ ਜੇਹੜਾ ਵੀ ਅਸੀਂ ਜੋੜ ਜੋੜੀਏ ਨੀ ਤੂ ਵੀ ਰੱਖਦੀ ਹਿਰਣੀ ਵਾਂਗਰੀ ਤੋਰ ਗੋਰੀਏ ਨੀ ਇਧਰ ਚੋਬਰ ਦਾ ਵੀ ਕੋਈ ਨਾ ਤੋੜ ਗੋਰੀਏ ਨੀ ਵੈਰੀ ਦਾ ਵੀ ਅਸੀਂ ਬਣਾਈਏ ਮੋਰ ਗੋਰੀਏ ਨੀ Follow ਕਰਦੇ ਸ਼ੋਰ ਜੇ ਜੇਹੜਾ ਦੌੜ ਤੋੜੀਏ ਨੀ ਤੂ ਵੀ ਰੱਖਦੀ ਹਿਰਣੀ ਵਾਂਗਰੀ ਤੋਰ ਗੋਰੀਏ ਨੀ ਇਧਰ ਛੋਬਰ ਦਾ ਵੀ ਕੋਈ ਨਾ ਤੋੜ ਗੋਰੀਏ ਨੀ ਇਧਰ ਛੋਬਰ ਦਾ ਵੀ ਕੋਈ ਨਾ ਤੋੜ ਗੋਰੀਏ ਨੀ ਇਧਰ ਛੋਬਰ ਦਾ ਵੀ ਕੋਈ ਨਾ ਤੋੜ ਗੋਰੀਏ ਨੀ

Lyrics provided by LRCLIB.

Popular by Intense