Assi Sajna

Song

Assi Sajna

Lyrics

ਲਾ ਵੇ ਦੇਰੀਆਂ ਐਨੀਂ ਦੂਰੀਆਂ ਪਾਈ ਕਿਉਂ ਚੰਨ ਵੇ ਲੰਘੀ ਜਾ ਨਾ ਰੁੱਤਾਂ ਸੋਹਣੀਆਂ ਕਹਿਣਾ ਤੂ ਮੰਨ ਵੇ ਲੁੱਟ ਪੁੱਟ ਲੈ ਜਾ ਮੈਨੂੰ ਬੱਦਲਾਂ ਦੇ ਪਾਰੇ ਅੱਖੀਆਂ ਚੋਂ ਤੇਰੇ ਹੰਜੂ ਚੁਣ ਲਾਂ ਮੈ ਖਾਰੇ ਲੁੱਟ ਪੁੱਟ ਲੈ ਜਾ ਮੈਨੂੰ ਬੱਦਲਾਂ ਦੇ ਪਾਰੇ ਅੱਖੀਆਂ ਚੋਂ ਤੇਰੇ ਹੰਜੂ ਚੁਣ ਲਾਂ ਮੈ ਖਾਰੇ ਜਿੱਥੇ ਵੀ ਤੂ ਲੈ ਜਾ ਮੇਰੀ ਖੁਸ਼ੀਆਂ ਦੀ ਥਾਂ ਵੇ ਜਿੱਥੇ ਵੀ ਤੂ ਲੈ ਜਾ ਮੇਰੀ ਖੁਸ਼ੀਆਂ ਦੀ ਥਾਂ ਵੇ ਤਾਰਿਆਂ ਦੀ ਲੋ ਵੇ ਅੱਖੀਆਂ ਚ ਖੋ ਗਏ ਅਸੀਂ ਸਜਣਾ, ਅਸੀਂ ਸਜਣਾ ਇਕ ਦੂਜੇ ਵਿੱਚ ਖੋ ਗਏ ਇਸ਼ਕੇ ਦੇ ਹੋ ਗਏ ਅਸੀਂ ਸਜਣਾ ਅਸੀਂ ਸਜਣਾ ਅੰਬਰਾਂ ਦੇ ਹੋ ਗਏ ਬੱਦਲਾਂ ਚ ਸੋ ਗਏ ਅਸੀਂ ਸਜਣਾ ਅਸੀਂ ਸਜਣਾ ਇਕ ਦੂਜੇ ਵਿੱਚ ਖੋ ਗਏ ਇਸ਼ਕੇ ਦੇ ਹੋ ਗਏ ਅਸੀਂ ਸਜਣਾ ਅਸੀਂ ਸਜਣਾ ਲੇਜਾ ਜਿੰਦ ਵੇ ਸੈਰਾਂ ਤੇ ਸਫਰ ਤੇ ਉੱਚੀਆਂ ਪਹਾੜਾਂ ਤੇ ਸੁਪਨੇ ਦਾ ਘਰ ਵੇ ਹੱਸਦੀਆਂ ਸ਼ਾਮਾਂ ਹੋਵਣ ਖਿਲਦੀ ਸਹਿਰ ਵੇ ਨਾਲ ਨਾਲ ਤੇਰਾ ਹੋਵੇ ਬਾਹਾਂ ਉੱਤੇ ਸਰ ਵੇ ਯਾਰੀਆਂ ਵੇ ਲਈਆਂ ਤੇਰੇ ਨਾਲ ਪੱਕੀਆਂ ਵੇ ਰੱਜੀਆਂ ਨਾ ਤੈਨੂੰ ਤੱਕ ਤੱਕ ਅੱਖੀਆਂ ਵੇ ਜੁੜ ਗਈਆਂ ਨਾਲ ਤੇਰੇ ਤਾਰਾਂ ਦਿਲ ਦੀਆਂ ਵੇ ਜੁੜ ਗਈਆਂ ਨਾਲ ਤੇਰੇ ਤਾਰਾਂ ਦਿਲ ਦੀਆਂ ਵੇ ਤਾਰਿਆਂ ਦੀ ਲੋ ਵੇ ਅੱਖੀਆਂ ਚ ਖੋ ਗਏ ਅਸੀਂ ਸਜਣਾ, ਅਸੀਂ ਸਜਣਾ ਇਕ ਦੂਜੇ ਵਿੱਚ ਖੋ ਗਏ ਇਸ਼ਕੇ ਦੇ ਹੋ ਗਏ ਅਸੀਂ ਸਜਣਾ ਅਸੀਂ ਸਜਣਾ ਅੰਬਰਾਂ ਦੇ ਹੋ ਗਏ ਬੱਦਲਾਂ ਚ ਸੋ ਗਏ ਅਸੀਂ ਸਜਣਾ ਅਸੀਂ ਸਜਣਾ ਇਕ ਦੂਜੇ ਵਿੱਚ ਖੋ ਗਏ ਇਸ਼ਕੇ ਦੇ ਹੋ ਗਏ ਅਸੀਂ ਸਜਣਾ ਅਸੀਂ ਸਜਣਾ

Lyrics provided by LRCLIB.

Popular by Jasleen Royal