Top Flame

Song

Top Flame

Jerry · Top Flame · 2023 · 2:44

Lyrics

ਹੋ ਮੁੰਡਾ rose to ghost rap ਕਰੇ street ਤੇਰਾ ਮੇਰਾ ਮੇਲ ਕੁਡੀਏ ਨੀ salty sweet ਮਾਰੇ ਅੰਬਰਾਂ ਤੇ ਤੀਕ ਲੱਗੇ ਧਰਤੀ ਨਾ feet ਉੱਤੋਂ summer ਤੇ ਦੂਣੀ ਕੁਦੇ ਗੱਬਰੂ ਜਿਹੀ heat ਹੋ ਪੁਰਾ peak ਤੇ craze ਉੱਤੋ peak ਤੇ ਜਵਾਨੀ ਸਾਡਾ ਵੱਖਰਾ Style ਹੂਯੀ ਦੁਨਿਆ ਦੀਵਾਨੀ ਅੱਸੀ ਬੇਪਰਵਾਹ ਰਬ ਕਰੇ ਨਿਗਰਾਨੀ ਜਿਥੇ ਦਿੱਸੇ ਹੁੰਦੀ ਅੱਤ ਓ ਆ ਜੱਟ ਦੀ ਨਿਸ਼ਾਨੀ ਹੋ ਮੁੰਡੇ tip to toe ਕਿਹੰਦੇ ਨਿਰੇ ਹੀ ਕੁੜੇ ਲਾਟ ਰਿਹਿੰਦੇ ਆਪਣੇ ਚ ਖੁਸ਼ ਬਾਹਲਾ ਲੋਡ ਦੇ ਨੀ ਸਾਥ ਬਿੱਲੋ ਪੱਟ ਲੈਣ ਝੱਟ ਕਰ ਹੱਸ ਗੱਲ ਬਾਤ ਪਵੇ ਦਿਲਾਂ ਉੱਤੇ ਭਾਰੀ ਬੱਸ ਏਕੋ ਮੁਲਾਕ਼ਾਤ ਹੋ ਹਰ ਪਾਸੇ ਸੁਣੇ ਚੋਬਰ ਦਾ ਨਾਮ ਮੁੰਡਾ ਦੁਨਿਆ ਨੂ ਚੁਭਦਾ ਏ ਤਾਂ ਮੁੰਡਾ ਦੁਨਿਆ ਨੂ ਚੁਭਦਾ ਏ ਤਾਂ ਦੁਨਿਆ ਨੂ ਚੁਭਦਾ ਏ ਤਾਂ ਹੋ ਤੇਰੇ ਚਲਦਾ brain ਵਿਚ ਮੁੰਡਾ for sure ਨੀ ਮੈਂ ਜਾਂਦਾ ਆ ਸਾਰਾ ਤੇਰੀ ਅੱਖ ਦਾ cure ਹੁੰਦੀ ਹੱਥ ਲਾਇਆ ਮੈਲੀ ਮੁੰਡਾ ਦਿਲੋਂ ਆ pure ਤੇਰੇ ਸਮਝ ਨੀ ਔਣਾ ਸਾਡਾ system ਹੋਰ ਹੋ ਚੜੀ ਮੱਠੀ ਮੱਠੀ ਲੋਰ ਮੱਠਾ ਚਢੇਯਾ ਸੁਰੂਰ ਕਿਹ੍ੜਾ ਤੱਕਦੀ ਜ਼ਰੂਰ ਚਾਹੇ ਗੱਡੀ ਵੀ ਆ ਹੂਰ ਸਾਡਾ ਤੀਜੇ ਦਿਨ ਹੁੰਦਾ ਰਬ ਵਲ ਨੂ ਆ tour ਲੋਕੀ ਬੁਝਦੇ ਨੇ ਰਿਹਿੰਦੇ ਕੋਯੀ ਗੱਲ ਤੇ ਜ਼ਰੂਰ ਹੋ ਅੱਖ ਲਾਯੀ ਪਯੀ ਆ ਛਡਿ ਕੋਯੀ ਨੀਥਾਂ ਮੁੰਡਾ ਦੁਨਿਆ ਨੂ ਚੁਭਦਾ ਏ ਤਾਂ ਮੁੰਡਾ ਦੁਨਿਆ ਨੂ ਚੁਭਦਾ ਏ ਤਾਂ ਦੁਨਿਆ ਨੂ ਚੁਭਦਾ ਏ ਤਾਂ ਦੁਨਿਆ ਨੂ ਚੁਭਦਾ ਏ ਤਾਂ ਦੁਨਿਆ ਨੂ ਚੁਭਦਾ ਏ ਤਾਂ ਦੁਨਿਆ ਨੂ ਚੁਭਦਾ ਏ ਤਾਂ ਦੁਨਿਆ ਨੂ ਚੁਭਦਾ ਏ ਤਾਂ ਹੋ ਕਦੇ ਨਜ਼ਰਾਂ ਚ ਮੁੰਡਾ ਕਦੇ ਨਜ਼ਰਾਂ ਚ ਗੱਡੀ ਕਦੇ ਨਜ਼ਰਾਂ ਚ ਗੁੱਟ ਕਦੇ ਨਜ਼ਰਾਂ ਚ ਅੱਡੀ ਸਾਰਾ ਅੱਖ ਦਾ ਹੀ ਕਾਰਾ ਮੂਹੋਂ ਗੱਲ ਕੋਯੀ ਨਾ ਕੱਢੀ Ride ਕਰਦੇ ਨੇ ਸ਼ੋਰ Wave ਮਿੱਤਰ’ਆਂ ਨੇ ਛਡਿ ਹੋ ਮਿੱਤਰ’ਆਂ ਨੇ ਛੱਡੀ ਗੱਡੀ ਤਕ up hell ਵਿਚ ਵੱਜਦਾ ਸੁਣੀਦਾ ਉਚੀ ਉਚੀ ਰੋਮੀ ਗਿੱਲ ਮੈਨੂ ਲਗਦਾ ਗਲੀ ਦਾ ਤੇਰਾ ਕੱਢ ਦਾ ਏ ਦਿਲ ਗੱਲ ਕਰਨਾ ਜਿਹ ਚੌਂਦੀ ਮੈਨੂ ਈ ਸਾਇਡ ਮਿੱਲ ਓ ਮੈਂ ਤਾਂ ਦੁਨਿਆ ਹਲੌਣੀ ਤੇਰਾ ਦੱਸ ਕਿ ਇਰਾਦਾ ਹੈ ਨੀ ਕਿਸੇ ਤੇ ਯਕੀਨ ਅੱਲਾਹ ਮਿਹਰਬਾਨ ਸਾਡਾ ਫਿਰੇ ਜੋਡ਼’ਦੀ ਮੇਰੇ ਨਾਲ ਬੋਹਤਂ ਤੇਰਾ ਹੀ ਏ ਵਾਦਾ ਕਦੇ ਅੱਖ ਨੂ ਪਿਹਿਚਾਨਾਂ ਚ ਧੋਖਾ ਨੀ ਮੈਂ ਖਾਦਾਂ ਹੋ ਮੈਨੂੰ ਹੱਥੀਂ success ਕਰੇ ਸ਼ਾ ਮੁੰਡਾ ਦੁਨਿਆ ਨੂ ਚੁਭਦਾ ਏ ਤਾਂ ਦੁਨਿਆ ਨੂ ਚੁਭਦਾ ਏ ਤਾਂ ਮੁੰਡਾ ਦੁਨਿਆ ਨੂ ਚੁਭਦਾ ਏ ਤਾਂ

Lyrics provided by LRCLIB.

Popular by Jerry