Lyrics

"ਹੀਰ-ਹੀਰ" ਨਾ ਆਖੋ, ਅੜੀਓ ਮੈਂ ਤੇ ਸਾਹਿਬਾਂ ਹੋਈ ਘੋੜੀ ਲੈਕੇ ਆਵੇ, ਲੈ ਜਾਏ ਘੋੜੀ ਲੈਕੇ ਆਵੇ, ਲੈ ਜਾਏ ਹੋ, ਮੈਨੂੰ ਲੈ ਜਾਏ ਮਿਰਜ਼ਾ ਕੋਈ ਲੈ ਜਾਏ ਮਿਰਜ਼ਾ ਕੋਈ ਲੈ ਜਾਏ ਮਿਰਜ਼ਾ ਕੋਈ "ਹੀਰ-ਹੀਰ" ਨਾ ਆਖੋ, ਅੜੀਓ ਮੈਂ ਤੇ ਸਾਹਿਬਾਂ ਹੋਈ ਘੋੜੀ ਲੈਕੇ ਆਵੇ, ਲੈ ਜਾਏ ਘੋੜੀ ਲੈਕੇ ਆਵੇ, ਲੈ ਜਾਏ ਉਹਦੇ ਜਿਹੀ ਮੈਂ ਤੇ ਉਹ ਮੇਰੇ ਵਰਗਾ ਹੱਸਦਾ ਐ ਸੱਜਰ ਸਵੇਰ ਵਰਗਾ ਅੱਖਾਂ ਬੰਦ ਕਰ ਲਏ ਤੇ ਠੰਡੇ ਹਨੇਰੇ ਵਰਗਾ ਉਹਦੇ ਜਿਹੀ ਮੈਂ ਤੇ ਉਹ ਮੇਰੇ ਵਰਗਾ ਹੱਸਦਾ ਐ ਸੱਜਰ ਸਵੇਰ ਵਰਗਾ ਅੱਖਾਂ ਬੰਦ ਕਰ ਲਏ ਤੇ ਠੰਡੇ ਹਨੇਰੇ ਵਰਗਾ ਉਹਦੇ ਜਿਹੀ ਮੈਂ ਤੇ ਉਹ ਮਿਰਜ਼ਾ ਮੇਰੇ ਵਰਗਾ ਉਹਦੇ ਜਿਹੀ ਮੈਂ ਤੇ ਉਹ ਮਿਰਜ਼ਾ ਮੇਰੇ ਵਰਗਾ ਹੋ, "ਹੀਰ-ਹੀਰ" ਨਾ ਆਖੋ, ਅੜੀਓ ਮੈਂ ਤੇ ਸਾਹਿਬਾਂ ਹੋਈ ਘੋੜੀ ਲੈਕੇ ਆਵੇ, ਲੈ ਜਾਏ ਘੋੜੀ ਲੈਕੇ ਆਵੇ, ਲੈ ਜਾਏ ਹੋ, ਮੈਨੂੰ ਲੈ ਜਾਏ ਮਿਰਜ਼ਾ ਕੋਈ ਲੈ ਜਾਏ ਮਿਰਜ਼ਾ ਕੋਈ ਲੈ ਜਾਏ ਮਿਰਜ਼ਾ ਕੋਈ ਨਾਲ-ਨਾਲ ਟੁਰਨਾ ਤੇ ਵਿੱਥ ਰੱਖਣਾ ਹੱਦ ਰੱਖ ਲੈਣਾ, ਵਿੱਚ ਦਿਲ ਰੱਖਣਾ ਛਾਵੇਂ-ਛਾਵੇਂ ਭਾਵੇਂ ਅਸੀ ਤੇਰੀ ਪਰਛਾਵੇਂ ਟੁਰਨਾ ਨਾਲ-ਨਾਲ ਟੁਰਨਾ, ਤੇ ਵਿੱਥ ਰੱਖਣਾ ਹੱਦ ਰੱਖ ਲੈਣਾ, ਵਿੱਚ ਦਿਲ ਰੱਖਣਾ ਛਾਵੇਂ-ਛਾਵੇਂ ਭਾਵੇਂ ਅਸੀ ਤੇਰੀ ਪਰਛਾਵੇਂ ਟੁਰਨਾ ਉਹਦੇ ਜਿਹੀ ਮੈਂ ਤੇ ਉਹ ਮਿਰਜ਼ਾ ਮੇਰੇ ਵਰਗਾ, ਹਾਏ ਉਹਦੇ ਜਿਹੀ ਮੈਂ ਤੇ ਉਹ ਮਿਰਜ਼ਾ ਮੇਰੇ ਵਰਗਾ ਹੋ, "ਹੀਰ-ਹੀਰ" ਨਾ ਆਖੋ, ਅੜੀਓ ਮੈਂ ਤੇ ਸਾਹਿਬਾਂ ਹੋਈ ਘੋੜੀ ਲੈਕੇ ਆਵੇ, ਲੈ ਜਾਏ, ਹਾਏ ਲੈ ਜਾਏ ਮਿਰਜ਼ਾ ਕੋਈ ਲੈ ਜਾਏ ਮਿਰਜ਼ਾ ਕੋਈ ਲੈ ਜਾਏ ਮਿਰਜ਼ਾ ਕੋਈ "ਹੀਰ-ਹੀਰ" ਨਾ ਆਖੋ, ਅੜੀਓ ਮੈਂ ਤੇ ਸਾਹਿਬਾਂ ਹੋਈ ਘੋੜੀ ਲੈਕੇ ਆਵੇ, ਲੈ ਜਾਏ ਘੋੜੀ ਲੈਕੇ ਆਏ, ਲੈ ਜਾਏ

Lyrics provided by LRCLIB.

Popular by Harshdeep Kaur