Devil

Song

Devil

Lyrics

ਜੋ dad ਦੀ Ferrari ਚ ਲੈ ਤੈਨੂ ਘੁਮਦੇ ਸਾਡੇ ਕੋਲੋਂ ਪਰਾਂ ਰਖ ਯੇਂਕਾ ਜ਼ੋ ਨੀ ਕਾਲੇ ਸ਼ੀਸ਼ੇਆਂ ਚੋ ਨੇ ਸ਼ਿਕਾਰ ਤਾੜ ਦੇ ਚਕ ਲੇ ਜੇ ਫੇਰ ਘੁੱਮਨੇ ਨਾ phone ਨੀ ਕ੍ਯੋਂ ਚੜਦੀ ਵਰੇਸ ਚ ਕਰੋਂਦੀ ਰਾਖ ਨੀ ਜੋ ਉਂਗਲਾ ਤੇ ਚਾੜ੍ਹੀ ਫਿਰਦੀ ਜਵਾਕ ਨੀ ਓ ਮਾੜੀ ਘਾਟ ਹੁੰਦੀ ਦਾ ਪਤਾ ਨੀ ਲਗਨਾ ਪਤਾ ਨੀ ਲਗਨਾ ਹੋ devil ਆਂ ਦੇ ਨਾਲ ਨਾ ਤੂ ਖੇਡ ਨਖਰੋ ਵਾਰਦਾਤ ਹੁੰਦੀ ਦਾ ਪਤਾ ਨੀ ਲਗਨਾ Devil ਆਂ ਦੇ ਨਾਲ ਨਾ ਤੂ ਖੇਡ ਨਖਰੋ ਵਾਰਦਾਤ ਹੁੰਦੀ ਦਾ ਪਤਾ ਨੀ ਲਗਨਾ ਓ ਜਿਨਾ ਨਾਲ ਵਾਧੂ ਐਂਵੇ ਖੈਂਦੀ ਫਿਰਦੀ Wrong ਓ ਬੰਦੇ ਪੱਬ ਬੋਚ ਨਖਰੋ ਪਿਹਲੇ ਆ ਸ਼ਿਕਾਰੀ ਦੂਜੀ ਜੱਟ ਜਾਤ ਨੇ ਤੀਜੀ ਰਖਦੇ ਲੁਟੇਰੇਆਂ ਦੀ ਸੋਚ ਨਖਰੋ ਜਿਨਾ ਨਾਲ ਵਾਧੂ ਐਂਵੇ ਖੈਂਦੀ ਫਿਰਦੀ Wrong ਓ ਬੰਦੇ ਪੱਬ ਬੋਚ ਨਖਰੋ ਪਿਹਲੇ ਆ ਸ਼ਿਕਾਰੀ ਦੂਜੀ ਜੱਟ ਜਾਤ ਨੇ ਤੀਜੀ ਰਖਦੇ ਲੁਟੇਰੇਆਂ ਦੀ ਸੋਚ ਨਖਰੋ ਜਿਸ੍ਮਾ ਚੋ ਲੈਂਦੇ ਏ ਰੂਹਾਂ ਕੱਢ ਨੀ ਤਰਸ ਨਾ ਖਾਂਦੇ cold-blood ਨੀ ਓ ਸ਼ੁਰੂਆਤ ਹੁੰਦੀ ਦਾ ਪਤਾ ਨੀ ਲਗਨਾ ਪਤਾ ਨੀ ਲਗਨਾ ਹੋ devil ਆਂ ਦੇ ਨਾਲ ਨਾ ਤੂ ਖੇਡ ਨਖਰੋ ਵਾਰਦਾਤ ਹੁੰਦੀ ਦਾ ਪਤਾ ਨੀ ਲਗਨਾ Devil ਆਂ ਦੇ ਨਾਲ ਨਾ ਤੂ ਖੇਡ ਨਖਰੋ ਵਾਰਦਾਤ ਹੁੰਦੀ ਦਾ ਪਤਾ ਨੀ ਲਗਨਾ Devil ਆਂ ਦੇ ਨਾਲ ਨਾ ਤੂ ਖੇਡ ਨਖਰੋ Devil ਆਂ ਦੇ ਨਾਲ ਨਾ ਤੂ ਖੇਡ ਨਖਰੋ ਓ ਅਖਾਂ ਥੱਲੇ ਹਂਜੁਆਨ ਦੇ tattoo ਛਾਪੇ ਨੀ ਬੰਦੇ ਨਰਕਾਂ ਨੂ ਤੋਰੇ ਭਰ bag ਬੱਲੀਏ ਨਾਮ ਸੁਣ ਲੋਕਾਂ ਦੇ ਪਸੀਨੇ ਛੁੱਟ ਦੇ ਸਾਡਾ ਏਹੀ ਏ talent ਤੇ swag ਬੱਲੀਏ ਅਖਾਂ ਥੱਲੇ ਹਂਜੁਆਂ ਦੇ tattoo ਛਾਪੇ ਨੀ ਬੰਦੇ ਨਰਕਾਂ ਨੂ ਤੋਰੇ ਭਰ bag ਬੱਲੀਏ ਨਾਮ ਸੁਣ ਲੋਕਾਂ ਦੇ ਪਸੀਨੇ ਛੁੱਟ ਦੇ ਸਾਡਾ ਏਹੀ ਏ talent ਤੇ swag ਬੱਲੀਏ ਉਂਝ ਐਥੇ ਗੱਲਾਂ ਤਾਂ ਬਥੇਰੇ ਕਰਦੇ ਜਦੋਂ ਅਖਾਂ ਮੂਰੇ ਹੋਈ ਏ ਅਸੀ ਨੇਰੇ ਕਰਦੇ ਹੋ ਦਿਨੋ ਰਾਤ ਹੁੰਦੀ ਦਾ ਪਤਾ ਨੀ ਲਗਨਾ ਪਤਾ ਨੀ ਲਗਨਾ ਹੋ devil ਆਂ ਦੇ ਨਾਲ ਨਾ ਤੂ ਖੇਡ ਨਖਰੋ ਵਾਰਦਾਤ ਹੁੰਦੀ ਦਾ ਪਤਾ ਨੀ ਲਗਨਾ Devil ਆਂ ਦੇ ਨਾਲ ਨਾ ਤੂ ਖੇਡ ਨਖਰੋ ਵਾਰਦਾਤ ਹੁੰਦੀ ਦਾ ਪਤਾ ਨੀ ਲਗਨਾ ਓ ਸਾਡੇਆਂ ਤਾ ਲੇਖਾ ਨੇ black ਲਿਖੇਯਾ ਤੇਰੇ favourite pink-pink ਬੱਲੀਏ ਸਿੱਧੂ ਮੂਸੇ ਵਾਲਾ, ਮੂਸੇ ਵਾਲਾ ਨਾਮ ਸੁਣੀਦਾ ਮਾਮੇ gang ਆਂ ਨਾਲ ਜੋੜਦੇ ਆ link ਬੱਲੀਏ ਓ ਸਾਡੇਆਂ ਤਾ ਲੇਖਾ ਨੇ black ਲਿਖੇਯਾ ਤੇਰੇ favourite pink-pink ਬੱਲੀਏ ਸਿੱਧੂ ਮੂਸੇ ਵਾਲਾ, ਮੂਸੇ ਵਾਲਾ ਨਾਮ ਸੁਣੀਦਾ ਮਾਮੇ gang ਆਂ ਨਾਲ ਜੋੜਦੇ ਆ link ਬੱਲੀਏ ਪ੍ਯਾਰ ਨਾਲ ਜੋ ਰਿਹੰਦਾ ਓਹਨੂ ਰਖ ਲੈਨੇ ਆ ਕਰਦਾ ਜੋ ਤੜੀ ਓਹਨੂ ਚਕ ਲੈਨੇ ਆ ਗੱਲੋਂ ਗਲਬਾਤ ਹੁੰਦੀ ਦਾ ਪਤਾ ਨੀ ਲਗਨਾ ਹੋ devil ਆਂ ਦੇ ਨਾਲ ਨਾ ਤੂ ਖੇਡ ਨਖਰੋ ਵਾਰਦਾਤ ਹੁੰਦੀ ਦਾ ਪਤਾ ਨੀ ਲਗਨਾ Devil ਆਂ ਦੇ ਨਾਲ ਨਾ ਤੂ ਖੇਡ ਨਖਰੋ ਵਾਰਦਾਤ ਹੁੰਦੀ ਦਾ ਪਤਾ ਨੀ ਲਗਨਾ Devil ਆਂ ਦੇ ਨਾਲ ਨਾ ਤੂ ਖੇਡ ਨਖਰੋ ਵਾਰਦਾਤ ਹੁੰਦੀ ਦਾ ਪਤਾ ਨੀ ਲਗਨਾ Devil ਆਂ ਦੇ ਨਾਲ ਨਾ ਤੂ ਖੇਡ ਨਖਰੋ ਵਾਰਦਾਤ ਹੁੰਦੀ ਦਾ ਪਤਾ ਨੀ ਲਗਨਾ ਆਆਆਆਆ Devil ਆਂ ਦੇ ਨਾਲ ਨਾ ਤੂ ਖੇਡ ਨਖਰੋ ਆਆਆਆਆ Devil ਆਂ ਦੇ ਨਾਲ ਨਾ ਤੂ ਖੇਡ ਨਖਰੋ

Lyrics provided by LRCLIB.

Popular by Sidhu Moose Wala