Starboy

Song

Starboy

Jass Manak · Bad Munda · 2021 · 2:38

Lyrics

It's the moment you been waiting for We want everybody on the floor Jass manak Bohemia Starboy ਹੋ ਨੀ ਜੈ ਆਮ ਜੇਹਾ ਮੁੰਡਾ ਪੂਰੀ ਦੁਨੀਆ 'ਚ ਨਾਮ ਐ ਕੁੜੀਆ-ਸ਼ੁੜੀਆ ਸਾਡੇ ਪਿਛੇ ਆਮ ਐ Brown ਸਾਡੇ ਰੰਗ ਗੋਰੀ ਕੁੜੀਆ ਦੀ ਜਾਨ ਐ ਪਿਆਰ ਤੇ ਨਾ ਪਾਵਾ ਮੈਨੂੰ ਹੋਰ ਬੜੇ ਕਾਮ ਐ ਪਹਿਲਾ phone ਚਕਦੀ ਨੀ ਹੁੰਦੀ ਸੀ ਮੇਰੇ ਤੇਰੇ ਪਿੱਛੇ-ਪਿੱਛੇ ਸੀ ਮੈ ਕੱਢਦਾ ਗੇੜੇ ਅੱਜ ਸਾਡੇ ਪਿਛੇ-ਪਿਛੇ ਘੁੰਮਦੀ ਐ ਕਉਂਕਿ ਯਾਰ ਤੇਰਾ starboy, starboy Baby ਯਾਰ ਤੇਰਾ starboy, starboy ਨਾ-ਨਾ-ਨਾ-ਨਾ, starboy, starboy Baby ਯਾਰ ਤੇਰਾ starboy, starboy ਓ, starboy, starboy Baby ਯਾਰ ਤੇਰਾ starboy, starboy ਨਾ-ਨਾ-ਨਾ-ਨਾ, starboy, starboy Baby ਯਾਰ ਤੇਰਾ starboy, starboy ਓ Yeah, ਹਾ, ਓਦੋਂ ਕੇਹਂਦੀ ਸੀ ਤੂ ਰੋਜ਼ ਪੈੜੇ ਸਾਰੇ ਮੇਰੇ ਦੋਸਤ, ਸਾਰੇ ਕਾਲੇ ਕਪੜੇ ਪਾਉਂਦੇ ਸਾਰੇ ਲਗਦੇ ਤੈਨੂੰ ghost ਤੈਨੂੰ ਚੇਤੇ ਜਿਸ ਦਿਨ ਮੈ champagne ਨਾਲ ਕੀਤਾ ਸੀ toast ਅੰਗੂਠੀ ਲਈ ਤੇਰੇ ਲਈ, ਪਰ ਨਹੀਓ ਕੀਤਾ propose ਮੈ ਤੈਨੂੰ ਕੀਤਾ upset, ਤੂ ਮੈਨੂ ਕੀਤਾ ਸੀ test ਪਰ ਜੋ ਵੀ ਕੀਤਾ ਮੈ ਆਪਣੇ ਵੱਲੋਂ ਕੀਤਾ ਸੀ ਮੈ best ਤੇ rest ਛੱਡਤਾ ਮੈ ਰੱਬ ਤੇ ਓਦੋ ਜਾਨੇ ਕਿੱਥੇ ਗਈ ਸੋਹਣੀ ਮੈਨੂੰ ਛੱਡਕੇ ਹੁਣ ਕੈਂਦੀ ਕਿੰਨਾ ਚਿਰ ਹੋਇਆ ਮੁਲਾਕਾਤ ਹੋਏ ਹੁਣ ਸੋਹਣੀ miss ਕਰੇ ਮੈਨੂੰ ਸਾਰੀ ਰਾਤ ਰੋਏ ਪਰ ਹੁਣ ਤੈਨੂੰ ਮਿਲਣਾ ਨੀ ਦੁਬਾਰਾ ਮੈ ਜਿਵੇਂ ਅੰਬਰਾ ਦਾ ਹੁਣ ਤਾਰਾ ਮੈ ਹੁਣ ਲੋਕੀ ਮੈਨੂੰ ਕਹਿੰਦੇ ਸੋਹਣੀ starboy ਨਾ ਮੈਂ ਕੋਈ ਮਜਨੂੰ, ਨਾ ਮੈ ਕੋਈ ਆਸ਼ਿਕ ਨਾ ਰਾਂਝਾ-ਰਾਂਝਾ ਹੋ ਨਸ਼ਾ ਪਿਆਰ ਵਾਲਾ ਕਰੂ तेरे जैसे नहीं मै करता गांजा-गांजा ਨਾ ਮੈਂ ਕੋਈ ਮਜਨੂੰ, ਨਾ ਮੈ ਕੋਈ ਆਸ਼ਿਕ ਨਾ ਰਾਂਝਾ-ਰਾਂਝਾ ਹੋ ਨਸ਼ਾ ਪਿਆਰ ਵਾਲਾ ਕਰੂ तेरे जैसे नहीं मै करता गांजा-गांजा ਪਹਿਲਾ ਸੋਹਣਾ ਲੱਗਦਾ ਨੀ ਹੁੰਦਾ ਸੀ ਤੈਂਨੂੰ ਅਮੀਰਾਂ ਦਿਆ ਮੁੰਡੇਆ ਉੱਤੇ ਮਾਰਦੀ ਸੀ ਤੂ ਅੱਜ ਸਾਡੀ photo'ਆ ਨੂੰ ਚੁੰਮਦੀ ਏ ਕਉਂਕਿ ਯਾਰ ਤੇਰਾ starboy, starboy Baby ਯਾਰ ਤੇਰਾ starboy, starboy ਨਾ-ਨਾ-ਨਾ-ਨਾ, starboy, starboy Baby ਯਾਰ ਤੇਰਾ starboy, starboy ਓ, starboy, starboy Baby ਯਾਰ ਤੇਰਾ starboy, starboy ਨਾ-ਨਾ-ਨਾ-ਨਾ, starboy, starboy Baby ਯਾਰ ਤੇਰਾ starboy, starboy ਓ

Lyrics provided by LRCLIB.

Popular by Jass Manak