Shada

Song

Shada

Lyrics

Desi Crew ਟੌਰ ਨਾਲ ਸ਼ੜਾ ਮੁੰਡਾ ਟੌਰ ਨਾਲ ਸ਼ੜਾ ਟੌਰ ਨਾਲ ਸ਼ੜਾ ਰਿਹੰਦਾ ਟੌਰ ਨਾਲ ਸ਼ੜਾ ਟੌਰ ਨਾਲ ਸ਼ੜਾ ਮੁੰਡਾ ਟੌਰ ਨਾਲ ਸ਼ੜਾ ਟੌਰ ਨਾਲ ਸ਼ੜਾ ਰਿਹੰਦਾ ਟੌਰ ਨਾਲ ਸ਼ੜਾ ਓ ਸ਼ੜੇ ਰਿਹਕੇ ਦੇਖੋ ਭਾਈ ਨਜ਼ਾਰਾ ਔਂਦਾ ਬੜਾ ਟੌਰ ਨਾਲ ਸ਼ੜਾ ਮੁੰਡਾ ਟੌਰ ਨਾਲ ਸ਼ੜਾ ਟੌਰ ਨਾਲ ਸ਼ੜਾ ਰਿਹੰਦਾ ਟੌਰ ਨਾਲ ਸ਼ੜਾ ਟੌਰ ਨਾਲ ਸ਼ੜਾ ਮੁੰਡਾ ਟੌਰ ਨਾਲ ਸ਼ੜਾ ਟੌਰ ਨਾਲ ਸ਼ੜਾ ਰਿਹੰਦਾ ਟੌਰ ਨਾਲ ਸ਼ੜਾ ਉਂਝ ਤਾਂ smile ਆਂ ਦੇਕੇ ਲੰਗਣ ਬਥੇਰੀਆਂ ਸਾਥੋਂ ਨਹੀ ਓ ਲਗਦੀ ਆਂ ਫਾਲਤੂ 'ਚ ਗੇੜੀਆਂ ਸਾਥੋਂ ਨਹੀ ਓ ਗਲ ਹੁੰਦੀ ਸਾਰੀ ਰਾਤ ਜਾਗ ਬਈ ਬਿਨਾ ਗੱਲੋਂ ਹੁੰਦਾ ਨਹੀ ਓ time ਖਰਾਬ ਬਈ ਹੋ ਗੋਲ-ਗੱਪੇ ਕੁਲ੍ਚੇ ਖਵਾਉ ਕੇਹੜਾ ਖੜ੍ਹਾ ਟੌਰ ਨਾਲ ਸ਼ੜਾ ਮੁੰਡਾ ਟੌਰ ਨਾਲ ਸ਼ੜਾ ਟੌਰ ਨਾਲ ਸ਼ੜਾ ਰਿਹੰਦਾ ਟੌਰ ਨਾਲ ਸ਼ੜਾ ਮੁੰਡਾ ਟੌਰ ਨਾਲ ਸ਼ੜਾ ਟੌਰ ਨਾਲ ਸ਼ੜਾ ਰਿਹੰਦਾ ਟੌਰ ਨਾਲ ਸ਼ੜਾ ਟੌਰ ਨਾਲ ਸ਼ੜਾ ਮੁੰਡਾ ਟੌਰ ਨਾਲ ਸ਼ੜਾ ਟੌਰ ਨਾਲ ਸ਼ੜਾ ਰਿਹੰਦਾ ਟੌਰ ਨਾਲ ਸ਼ੜਾ ਓ ਯਾਰਾ ਨਾਲ ਸਾਰੀ ਰਾਤ ਚਲਦੀ ਆ party ਫਿਕਰ ਨੀ ਕਰੋ ਕੋਈ ਮਾਰ ਦੂਗਾ ਹਾਕ ਬਈ ਦੂਜੇ ਦਿਨ ਉਠੀ ਦਾ ਏ ਮਰਜ਼ੀ ਦੇ ਨਾਲ ਬਈ ਚਾ ਪਾਣੀ ਰੋਟੀ ਟੁੱਕ ਕਰੀ ਦਾ ਏ ਆਪ ਬਈ ਹੋ ਚੁਲ੍ਹੇ ਵਿਚੋਂ ਧੂਆਂ ਉੱਡੇ ਬਣ ਬਣ ਕੜ੍ਹਾ ਟੌਰ ਨਾਲ ਸ਼ੜਾ ਮੁੰਡਾ ਟੌਰ ਨਾਲ ਸ਼ੜਾ ਟੌਰ ਨਾਲ ਸ਼ੜਾ ਰਿਹੰਦਾ ਟੌਰ ਨਾਲ ਸ਼ੜਾ ਓ ਸ਼ੜੇ ਰਿਹਕੇ ਦੇਖੋ ਭਾਈ ਨਜ਼ਾਰਾ ਔਂਦਾ ਬੜਾ ਟੌਰ ਨਾਲ ਸ਼ੜਾ ਮੁੰਡਾ ਟੌਰ ਨਾਲ ਸ਼ੜਾ ਟੌਰ ਨਾਲ ਸ਼ੜਾ ਰਿਹੰਦਾ ਟੌਰ ਨਾਲ ਸ਼ੜਾ ਇੱਸੇ ਲਈ ਬੇਗਾਨੀ ਧੀ ਅੱਪਾਂ ਕੋਈ ਵਿਆਈ ਨੀ ਵਿਆਹ ਕਰਵਾਕੇ ਗਲ tension ਜਿਹੀ ਪਾਈ ਨਹੀ ਆ ਲੈਦੇ , ਓ ਲੈਦੇ ਨਾਹੀ ਕੋਈ ਆਖ ਦੀ ਕਿੱਥੇ ਲਾਵਾਂ ਪੜਣ tension ਜਵਾਕ ਦੀ ਹੋ ਕੁੱਤੀ ਦੀ ਏ ਤਾਸ਼ ਨਾਲ ਵਿਹਲਾ ਹੁੰਦਾ ਥੜ੍ਹਾ ਟੌਰ ਨਾਲ ਸ਼ੜਾ... ਟੌਰ ਨਾਲ ਸ਼ੜਾ ਮੁੰਡਾ ਟੌਰ ਨਾਲ ਸ਼ੜਾ ਟੌਰ ਨਾਲ ਸ਼ੜਾ ਰਿਹੰਦਾ ਟੌਰ ਨਾਲ ਸ਼ੜਾ ਟੌਰ ਨਾਲ ਸ਼ੜਾ ਮੁੰਡਾ ਟੌਰ ਨਾਲ ਸ਼ੜਾ ਟੌਰ ਨਾਲ ਸ਼ੜਾ ਰਿਹੰਦਾ ਟੌਰ ਨਾਲ ਸ਼ੜਾ Studio ਚ ਆਯਾ ਪਰੂ ਗਾਣਾ ਏ ਬਣੌਨ ਝੱਟ ਹੀ ਮਿਲਾਯਾ phone Sarba Maan ਨੂ ਓ ਵੀ ਕੇਂਦਾ ਹੁਣੇ ਆਯਾ Parmish ਵੀਰੇ Goldy ਤੇ Satta ਪੱਕੇ ਯਾਰ ਮੇਰੇ ਹੀਰੇ ਹੋ camera ਤੈਯਾਰ ਕਰੀ Bhullar ਐ ਖੜ੍ਹਾ ਟੌਰ ਨਾਲ ਸ਼ਾਦਾ ਮੁੰਡਾ ਟੌਰ ਨਾਲ ਸ਼ੜਾ ਟੌਰ ਨਾਲ ਸ਼ੜਾ ਰਿਹੰਦਾ ਟੌਰ ਨਾਲ ਸ਼ੜਾ ਓ ਸ਼ੜੇ ਰਿਹਕੇ ਦੇਖੋ ਭਾਈ ਨਜ਼ਾਰਾ ਔਂਦਾ ਬੜਾ ਟੌਰ ਨਾਲ ਸ਼ੜਾ ਮੁੰਡਾ ਟੌਰ ਨਾਲ ਸ਼ੜਾ ਟੌਰ ਨਾਲ ਸ਼ੜਾ ਰਿਹੰਦਾ ਟੌਰ ਨਾਲ ਸ਼ੜਾ ਟੌਰ ਨਾਲ ਸ਼ੜਾ ਮੁੰਡਾ ਟੌਰ ਨਾਲ ਸ਼ੜਾ ਟੌਰ ਨਾਲ ਸ਼ੜਾ ਰਿਹੰਦਾ ਟੌਰ ਨਾਲ ਸ਼ੜਾ ਟੌਰ ਨਾਲ ਸ਼ੜਾ ਮੁੰਡਾ ਟੌਰ ਨਾਲ ਸ਼ੜਾ ਟੌਰ ਨਾਲ ਸ਼ੜਾ ਰਿਹੰਦਾ ਟੌਰ ਨਾਲ ਸ਼ੜਾ ਟੌਰ ਨਾਲ ਸ਼ੜਾ (ਪੈਂਦੀ ਆ ਓਹੁਰ ਧੱਕ champion)

Lyrics provided by LRCLIB.

Popular by Parmish Verma