Goriye

Song

Goriye

Amrinder Gill · Judaa 3 Chapter 2 · 2024 · 3:01

Lyrics

ਗਲੀ ਤੇਰੀ ਲੰਘੇ ਦਿਲ ਮੰਗਣੋ ਵੀ ਸੰਗੇ ਗਲੀ ਤੇਰੀ ਲੰਘੇ ਦਿਲ ਮੰਗਣੋ ਵੀ ਸੰਗੇ ਹੋਏ ਬੁਰੇ ਹਾਲ ਨੀ ਤੇਰੇ ਨਾਲ ਨਾਲ ਨੀ ਚੱਲ ਦਿਆਂ ਮਿੱਤ੍ਰਾਂ ਦੇ ਸਾਹਾਂ ਦੀਆਂ ਡੋਰੀਆਂ ਚੱਲ ਦਿਆਂ ਮਿੱਤ੍ਰਾਂ ਦੇ ਸਾਹਾਂ ਦੀਆਂ ਡੋਰੀਆਂ ਹੋ ਅੱਖਾਂ ਨੇ ਬਿਲੌਰੀਆਂ ਵਿੱਚ ਬਾਹਾਂ ਗੋਰੀਆਂ ਪਾਇਆ ਨੀ ਤੂੰ ਕੰਗਣਾ ਦਿਲ ਤੇਰਾ ਮੰਗਣਾ ਹਾਂ ਕਰ ਗੋਰੀਏ ਅੱਗੇ ਗੱਲ ਤੋਰੀਏ ਹਾਂ ਕਰ ਗੋਰੀਏ ਅੱਗੇ ਗੱਲ ਤੋਰੀਏ ਤੁਰਣੇ ਦਾ ਚੱਜ ਤੈਨੂੰ ਬਹਿਣ ਦਾ ਸਲੀਕਾ ਨੀ ਦਿਲ ਮੰਗਣੇ ਦਾ ਤੈਨੂੰ ਆਉਂਦਾ ਐ ਤਰੀਕਾ ਨੀ ਤੁਰਣੇ ਦਾ ਚੱਜ ਤੈਨੂੰ ਬਹਿਣ ਦਾ ਸਲੀਕਾ ਨੀ ਦਿਲ ਮੰਗਣੇ ਦਾ ਤੈਨੂੰ ਆਉਂਦਾ ਐ ਤਰੀਕਾ ਨੀ ਮਿੱਠਾ ਮਿੱਠਾ ਹੱਸਦੀ ਜਦੋਂ ਗੱਲ ਦੱਸਦੀ ਲੱਗੇ ਜਿਵੇਂ ਡੁਲਦੀ ਆਂ ਖੰਡ ਦੀਆਂ ਬੋਰੀਆਂ ਲੱਗੇ ਜਿਵੇਂ ਡੁਲਦੀ ਆਂ ਖੰਡ ਦੀਆਂ ਬੋਰੀਆਂ ਹੋ ਅੱਖਾਂ ਨੇ ਬਿਲੌਰੀਆਂ ਵਿੱਚ ਬਾਹਾਂ ਗੋਰੀਆਂ ਪਾਇਆ ਨੀ ਤੂੰ ਕੰਗਣਾ ਦਿਲ ਤੇਰਾ ਮੰਗਣਾ ਹਾਂ ਕਰ ਗੋਰੀਏ ਅੱਗੇ ਗੱਲ ਤੋਰੀਏ ਹਾਂ ਕਰ ਗੋਰੀਏ ਅੱਗੇ ਗੱਲ ਤੋਰੀਏ ਬੜਾ ਸਮਝਾਇਆ ਦਿਲ ਉੱਤੇ ਨਾ ਕੋਈ ਜੋਰ ਏ ਰੱਜ ਕੇ ਸੁਨਖੀ ਤੇਰੀ ਗੱਲਬਾਤ ਹੋਰ ਏ ਰੱਜ ਕੇ ਸੁਨਖੀ ਤੇਰੀ ਗੱਲਬਾਤ ਹੋਰ ਏ ਗੱਲਬਾਤ ਹੋਰ ਏ ਨੇੜੇ ਨੇੜੇ ਰੱਖ ਲੈ ਪਿਆਰ ਨਾਲ ਤੱਕ ਲੈ ਤੇਰੇ ਹੱਥ ਸੌਂਪੀਆਂ ਨੇ ਦਿਲ ਦੀਆਂ ਡੋਰੀਆਂ ਹੋ ਅੱਖਾਂ ਨੇ ਬਿਲੌਰੀਆਂ ਵਿੱਚ ਬਾਹਾਂ ਗੋਰੀਆਂ ਪਾਇਆ ਨੀ ਤੂੰ ਕੰਗਣਾ ਦਿਲ ਤੇਰਾ ਮੰਗਣਾ ਹਾਂ ਕਰ ਗੋਰੀਏ ਅੱਗੇ ਗੱਲ ਤੋਰੀਏ ਹਾਂ ਕਰ ਗੋਰੀਏ ਅੱਗੇ ਗੱਲ ਤੋਰੀਏ ਲੱਗੇ ਨਾ ਦਵਾਈ ਕੋਈ ਤੇਰੀ ਦਿੱਤੀ ਸੱਟ ਤੇ ਰਵ ਹੰਜਰਾ ਜਿਹੇ ਕਈ ਗੀਤਕਾਰ ਪੱਟ’ਤੇ ਲੱਗੇ ਨਾ ਦਵਾਈ ਕੋਈ ਤੇਰੀ ਦਿੱਤੀ ਸੱਟ ਤੇ ਰਵ ਹੰਜਰਾ ਜਿਹੇ ਕਈ ਗੀਤਕਾਰ ਪੱਟ’ਤੇ ਗੀਤਕਾਰ ਪੱਟ’ਤੇ ਚਿਰਾਂ ਤੋਂ ਲੁਕਾਈਆਂ ਸੀ ਸੀਨੇ ਨਾਲ ਲਾਈਆਂ ਸੀ ਗੱਲਾਂ ਪਿਆਰ ਵਾਲੀਆਂ ਜੋ ਤੇਰੇ ਨਾਲ ਤੋਰੀਏ ਗੱਲਾਂ ਪਿਆਰ ਵਾਲੀਆਂ ਜੋ ਤੇਰੇ ਨਾਲ ਤੋਰੀਏ ਹੋ ਅੱਖਾਂ ਨੇ ਬਿਲੌਰੀਆਂ ਵਿੱਚ ਬਾਹਾਂ ਗੋਰੀਆਂ ਪਾਇਆ ਨੀ ਤੂੰ ਕੰਗਣਾ ਦਿਲ ਤੇਰਾ ਮੰਗਣਾ ਹਾਂ ਕਰ ਗੋਰੀਏ ਅੱਗੇ ਗੱਲ ਤੋਰੀਏ ਹਾਂ ਕਰ ਗੋਰੀਏ ਅੱਗੇ ਗੱਲ ਤੋਰੀਏ

Lyrics provided by LRCLIB.

Popular by Amrinder Gill