
Lyrics
ਧੋਖਾ ਹਰ ਪਾਸੇ
ਦਿਲਾਂ ਵਿਚ ਚੋਰ ਰੱਖਦੇ ਨੇ, ਬੁੱਲੀਆਂ ਤੇ ਝੂਠੇ ਹਾਸੇ
ਹਾਏ ਧੋਖਾ ਹਰ ਪਾਸੇ
ਦਿਲਾਂ ਵਿਚ ਚੋਰ ਰੱਖਦੇ ਨੇ, ਬੁੱਲੀਆਂ ਤੇ ਝੂਠੇ ਹਾਸੇ ਲੋਕੀ
ਨਫਰਤ ਦੀ ਕੋਈ ਐਕਸਪਾਇਰੀ ਹੋਣੀ ਚਾਹੀਦੀ
ਸੱਚੀਆਂ ਮੁਹੱਬਤਾਂ ਦੀ ਕੋਈ ਡੇਅਰੀ ਹੋਣੀ ਚਾਹੀਦੀ
ਮੁਜਸਮਾਂ ਵਿੱਚ ਬਣਾ ਕੇ ਖੜੇ ਕਰੋ ਲੈਲਾ ਮਜਨੂ ਦੇ ਪੂਰੇ ਸ਼ੇਰ ਚ
ਸੱਚੇ ਆਸ਼ਿਕਾਂ ਦੀ ਯਾਦ ਵਿੱਚ ਸ਼ਾਇਰੀ ਹੋਣੀ ਚਾਹੀਦੀ
ਯਾਹ
ਰੂਹਾਂ ਵਾਲੇ ਪਿਆਰ ਜਿਹੜੇ ਕਰਦੇ ਸੀ ਲੋਕ
ਜਿਸਮਾਂ ਤੋਂ ਪਰੇ ਸੀਰਤਾਂ ਤੇ ਮਰਦੇ ਸੀ ਲੋਕ
ਯਾਰਾਂ ਚਲੇ ਗਏ ਨੇ ਉਹ ਦਿਵਾਨੇ
ਬੁਝ ਗਏ ਸਾਰੇ ਉਹ ਪਰਵਾਣੇ
ਬਣ ਗਿਆ child's play, ਪਿਆਰ ਇਕ ਜੋਕ
ਜ਼ਿਹਨ ਚ ਰੱਖਣਾ ਨਾਂ, ਮੈਂ ਗੱਲ ਕਰਾਂ straight
ਪਿਆਰ ਤੇ ਰਹਿ ਗਿਆ ਏ ਬੱਸ give and take
ਦਿਲਾਂ ਦੀ ਸੋਦਿਆਂ ਬਾਜ਼ੀ ਬਣ ਗਿਆ ਖੇਲ
And ਸ਼ਕਲਾਂ ਨੇ ਸੋਹਣੀਆਂ ਪਰ ਦਿਲ ਸਾਰੇ fake
ਆਦਤ ਪੈ ਗਈ ਪੈਸੇ ਖਾਨ ਦੀ
ਟੱਕੇ ਦੀ ਨਾਂ ਰਾਇ ਕੀਮਤ ਜਾਣ ਦੀ
ਇਸ ਦੁਨੀਆ ਤੇ ਕੇਵਾਂ ਮੈਂ ਯਕੀਨ ਕਰਾਂ
ਘੁੰਮ ਦਾ ਸ਼ੈਤਾਨ ਪਾ ਕੇ ਖੱਲ ਇਨਸਾਨ ਦੀ
Star Shah, how did you know?
How did you know?
ਧੋਖਾ ਹਰ ਪਾਸੇ
ਦਿਲਾਂ ਵਿਚ ਚੋਰ ਰੱਖਦੇ ਨੇ, ਬੁੱਲੀਆਂ ਤੇ ਝੂਠੇ ਹਾਸੇ
ਹਾਏ ਧੋਖਾ ਹਰ ਪਾਸੇ
ਦਿਲਾਂ ਵਿਚ ਚੋਰ ਰੱਖਦੇ ਨੇ, ਬੁੱਲੀਆਂ ਤੇ ਝੂਠੇ ਹਾਸੇ ਲੋਕੀ
ਹੋਰ ਮੁਹੱਬਤ ਕੀ ਹੁੰਦੀ ਏ
ਝੱਲਿਆ ਜੀ ਨੂੰ ਜੀ ਹੁੰਦੀ ਏ
ਹੋਰ ਮੁਹੱਬਤ ਕੀ ਹੁੰਦੀ ਏ
ਹਰ ਇੱਕ ਦਿਲ ਦੀ ਪ੍ਰੇਮ ਕਹਾਣੀ, ਯਾਰੋ ਸੱਚੀ ਹੀ ਹੁੰਦੀ ਏ
ਹੋਰ ਮੁਹੱਬਤ ਕੀ ਹੁੰਦੀ ਏ
ਯਾਰ ਸਜਨ ਹੁਣ ਮੈਂ ਕੀ ਦੱਸਾਂ
ਆਖਿਰ ਉਲਫਤ ਕੀ ਹੁੰਦੀ ਏ
ਹੋਰ ਮੁਹੱਬਤ ਕੀ ਹੁੰਦੀ ਏ
ਪਹਿਲੇ ਪਹਿਲੇ ਦੁਨੀਆ ਦੇ ਵਿਚ ਜਦ ਆਇਆ ਇਨਸਾਨ ਸੀ
ਤੇ ਪਿਆਰ ਤੋਂ ਇਲਾਵਾ ਉਨ੍ਹਾਂ ਕੋਲ ਹੋਰ ਨਾ ਸਮਾਨ ਸੀ
ਤੇ ਸੱਚੇ ਆਸ਼ਿਕਾਂ ਦੇ ਵਾਸਤੇ ਹੀ ਰੱਬ ਨੇ ਬਣਾਇਆ ਏ ਜਹਾਨ ਸੀ
ਬੜਾ ਆਸ਼ਿਕਾਂ ਦਾ ਨਾਂ ਸੀ
ਬੜਾ ਆਸ਼ਿਕਾਂ ਦਾ ਨਾਂ ਸੀ
ਹੁਹ
ਝੂਠੇ ਲੋਕ ਝੂਠੇ ਲਾਰਿਆਂ ਨੇ
ਜਿਦਾਂ ਦਾ ਲਗੇ ਲਾਰਿਆਂ ਨੇ
ਵਾਦੇ ਕਰ ਕਿਸੇ ਹੋਰ ਦੇ ਨਾਲ
ਹੋਰ ਕਿਸੇ ਨਾਲ ਨਿਭਾ ਰਹੇ ਨੇ
ਬੇਕਦਰਾਂ ਨਾਲ ਲਾ ਬੈਠੇ
ਤੈਨੂੰ ਉਹ ਅੱਜ ਉਹ ਸਤਾ ਰਾਹੇ ਨੇ
ਜੋ ਦੁਨੀਆ ਤੇ ਤੁਮਿਆ ਸੀ
ਨਾਂ ਮਿੱਟੀ ਚ ਮਿਲਾ ਰਾਹੇ ਨੇ
ਦੱਸ ਕਿ ਦੁਨੀਆ ਦਾਰੀ ਸ਼ੈ ਏ
ਯਾਰ ਮੁਹੱਬਤ ਸਾਰੀ ਸ਼ੈ ਏ
ਚਾਹਤ ਵਾਲੇ ਮਰ ਨੀ ਸਕਦੇ
ਚਾਹਤ ਏਸੀਂ ਪਿਆਰੀ ਸ਼ੈ ਏ
ਯਾਰ ਤੋਂ ਸਦਕੇ, ਯਾਰ ਤੋਂ ਵਾਰੀ
ਕਾਇਮ ਦਾਇਮ ਇਸ਼ਕ ਖੁਮਾਰੀ
ਜਿਥੇ ਯਾਰ ਦੀ ਗੱਲ ਆ ਜਾਵੇ
ਉੱਥੇ ਦੁਨੀਆ ਕੀ ਹੁੰਦੀ ਏ
ਹੋਰ ਮੁਹੱਬਤ ਕੀ ਹੁੰਦੀ ਏ
ਝੱਲਿਆ ਜੀ ਨੂੰ ਜੀ ਹੁੰਦੀ ਏ
ਹੋਰ ਮੁਹੱਬਤ ਕੀ ਹੁੰਦੀ ਏ
ਯਾਰ ਸਜਨ ਹੁਣ ਮੈਂ ਕੀ ਦੱਸਾਂ
ਆਖਿਰ ਉਲਫਤ ਕੀ ਹੁੰਦੀ ਏ
ਹੋਰ ਮੁਹੱਬਤ ਕੀ ਹੁੰਦੀ ਏ
ਧੋਖਾ ਹਰ ਪਾਸੇ
ਦਿਲਾਂ ਵਿਚ ਚੋਰ ਰੱਖਦੇ ਨੇ, ਬੁੱਲੀਆਂ ਤੇ ਝੂਠੇ ਹਾਸੇ
ਹਾਏ ਧੋਖਾ ਹਰ ਪਾਸੇ
ਦਿਲਾਂ ਵਿਚ ਚੋਰ ਰੱਖਦੇ ਨੇ, ਬੁੱਲੀਆਂ ਤੇ ਝੂਠੇ ਹਾਸੇ ਲੋਕੀ
Lyrics provided by LRCLIB.
Popular by Star Shah
#TitleAlbum
