Humankind

Song

Humankind

Imran Khan · Humankind · 2024 · 2:51

Lyrics

Aye Aye Aye ਜੇ ਤੂ ਸਾਨੂੰ ਭੁੱਲ ਗਈ ਕਰਾਂ ਮੈ remind ਅੱਖਾਂ ਤੋਂ ਵੇ ਅੰਨੇਆ ਵਾਂ ਦਿਲੋਂ ਤੋਂ ਵੇ blind ਸਾਰੇ ਨੇ ਵੇ ਮਸਤ ਵੇ busy in this life ਬੜੇ ਨੀ ਵੇ ਸੁਕਰ ਸਾਨੂੰ ਮਿਲਾ humankind ਜੇ ਤੂ ਸਾਨੂੰ ਭੁੱਲ ਗਈ ਕਰਾਂ ਮੈ remind ਅੱਖਾਂ ਤੋਂ ਵੇ ਅੰਨੇਆ ਵਾਂ ਦਿਲੋਂ ਤੋਂ ਵੇ blind ਸਾਰੇ ਨੇ ਵੇ ਮਸਤ ਵੇ busy in this life ਬੜੇ ਨੀ ਵੇ ਸੁਕਰ ਸਾਨੂੰ ਮਿਲਾ humankind ਝੂਠੀਆਂ ਨੇ ਗੱਲਾਂ ਨੀ ਵੇ ਝੂਠੇ ਤੇਰੇ ਵਾਅਦੇ ਪਿਆਰੀਆਂ ਵੇ ਨਿਵਤਾਂ ਤੇ ਅਜੀਬ ਜੇ ਇਰਾਦੇ ਹਰ ਵੇਲੇ ਚਾਯੁ ਚਾਯੁ ਸਿਰ ਸਾਡਾ ਖਾਵੇ ਸਾਨੂੰ ਚੁਪਕੇ ਕਰੇ ਮਿਲੇ ਨਾ ਕੋਈ ਸਾਹ ਵੇ ਤੈਨੂੰ ਫਿਰ ਮਿਲਣੇ ਦਾ ਸਾਨੂੰ ਵੀ ਨਾ ਚਾਹ ਵੇ ਦਫਾ ਨੀ ਵੇ ਦੂਰ ਹੋ ਜਾ ਪੜ੍ਹ ਲੈ ਤੂੰ ਰਾਹ ਵੇ ਨੀ ਦਿਲ ਤੋਂ delete ਕੀਤਾ ਤੇਰਾ ਨੀ ਮੈਂ ਨਾ ਵੇ ਨੀ ਲਾ ਕੱਢ ਦਿੱਤਾ ਫਾ ਦਿੱਤੀਆਂ ਨੀ ਪਾ ਵੇ ਭੈੜੇ ਵੇੱਲਿਆਂ ਚ ਕਰਦਾ ਨਾ ਵੇ ਕੋਈ ਯਾਦ ਕੌਣ ਤੇਰਾ ਸਜਣ ਇੱਥੇ ਕੌਣ ਤੇਰਾ ਯਾਰ ਆਵੇ ਨਾ ਕੋਈ ਵੱਲ ਕਿਵੇਂ ਕਰੀ ਦਾ ਏ ਪਿਆਰ Release ਕਰਾਂ ਗਾਣੇ ਇਕ season ਦਾ ਯੇ ਸਾਲ ਜੇ ਤੂ ਸਾਨੂੰ ਭੁੱਲ ਗਈ ਕਰਾਂ ਮੈ remind ਅੱਖਾਂ ਤੋਂ ਵੇ ਅੰਨੇਆ ਵਾਂ ਦਿਲੋਂ ਤੋਂ ਵੇ blind ਸਾਰੇ ਨੇ ਵੇ ਮਸਤ ਵੇ busy in this life ਬੜੇ ਨੀ ਵੇ ਸੁਕਰ ਸਾਨੂੰ ਮਿਲਾ humankind ਜੇ ਤੂ ਸਾਨੂੰ ਭੁੱਲ ਗਈ ਕਰਾਂ ਮੈ remind ਅੱਖਾਂ ਤੋਂ ਵੇ ਅੰਨੇਆ ਵਾਂ ਦਿਲੋਂ ਤੋਂ ਵੇ blind ਸਾਰੇ ਨੇ ਵੇ ਮਸਤ ਵੇ busy in this life ਬੜੇ ਨੀ ਵੇ ਸੁਕਰ ਸਾਨੂੰ ਮਿਲਾ humankind ਹਰ ਵੇਲੇ ਸਾਡੇ ਨਾਲ ਕਰਦੀ ਲੜਾਈਆਂ ਰਾਤ ਨੂੰ ਏ ਫਿਰ ਕਰੇ ਸੁਲਾ ਤੇ ਸਫ਼ਾਈਆਂ ਪਿਓ ਤੇਰਾ ਮਿਹਨਤਾਂ ਚ ਲੈਂਦਾ ਸੀ ਅੰਗਰਾਈਆਂ Swipe ਕਰਦੀ ਜੇ ਵੇ ਹਰਾਮ ਦੀ ਕਮਾਈਆਂ ਨੀ ਪੂਰਾ ਦਿਨ phone ਤੇ ਵੇ ਕਰਦੀ ਪੜ੍ਹਾਈਆਂ ਸ਼ੀਸ਼ੇ ਆਗੇ ਬੈਠਕੇ life ਵੇ ਆਈਆਂ On touch ਲਿਖਦੇ ਜੇ ਮੱਖਣ ਮਲਾਈਆਂ ਆਰੀ ਕਿਉਂ ਤੂੰ ਸ਼ਕਲ ਬਿੱਲੋ ਰੱਬ ਨੇ ਬਣਾਈਆਂ ਨੀ long distance ਦਾ ਸੀ ਤੇਰਾ ਨੀ ਏ ਪਿਆਰ Face time ਕਰ ਕਰ ਹੋ ਗਿਆ ਬਿਮਾਰ ਨੀ ਤੇਰੇ ਪਿਛੇ ਲਗ ਕੇ ਨੀ ਜੇਰੀਆਂ ਬੁਖਾਰ ਨੀ life ਤੇਰੀ ਚਿੰਗ ਵਾਂਗੋਂ ਮੁੱਕ ਗਿਆ ਸਵਾਦ ਜੇ ਤੂ ਸਾਨੂੰ ਭੁੱਲ ਗਈ ਕਰਾਂ ਮੈ remind ਅੱਖਾਂ ਤੋਂ ਵੇ ਅੰਨੇਆ ਵਾਂ ਦਿਲੋਂ ਤੋਂ ਵੇ blind ਸਾਰੇ ਨੇ ਵੇ ਮਸਤ ਵੇ busy in this life ਬੜੇ ਨੀ ਵੇ ਸੁਕਰ ਸਾਨੂੰ ਮਿਲਾ humankind ਜੇ ਤੂ ਸਾਨੂੰ ਭੁੱਲ ਗਈ ਕਰਾਂ ਮੈ remind ਅੱਖਾਂ ਤੋਂ ਵੇ ਅੰਨੇਆ ਵਾਂ ਦਿਲੋਂ ਤੋਂ ਵੇ blind ਸਾਰੇ ਨੇ ਵੇ ਮਸਤ ਵੇ busy in this life ਬੜੇ ਨੀ ਵੇ ਸੁਕਰ ਸਾਨੂੰ ਮਿਲਾ humankind ਜੇ ਤੂ ਸਾਨੂੰ ਭੁੱਲ ਗਈ ਕਰਾਂ ਮੈ remind ਅੱਖਾਂ ਤੋਂ ਵੇ ਅੰਨੇਆ ਵਾਂ ਦਿਲੋਂ ਤੋਂ ਵੇ blind ਸਾਰੇ ਨੇ ਵੇ ਮਸਤ ਵੇ busy in this life ਬੜੇ ਨੀ ਵੇ ਸੁਕਰ ਸਾਨੂੰ ਮਿਲਾ humankind

Lyrics provided by LRCLIB.

Popular by Imran Khan