Zikar

Song

Zikar

Lyrics

ਪਹਿਲੀ ਵਾਰੀ ਪਿੰਜਰੇ ਚੋਂ ਸੀ ਮੈਂ ਦਿਲ ਕੱਢਿਆ ਕਿਹਾ ਅੱਖਾਂ ਬੰਦ ਕਰਕੇ ਲੈ ਉਡ ਝੱਲਿਆ ਦਿਲ ਕਹਿੰਦਾ ਡਿੱਗ ਕੇ ਮੈਂ ਕਿਤੇ ਟੁੱਟ ਨਾ ਜਾਵਾਂ ਐਨੇ ਟੁੱਕੜੇ ਮੈਂ ਬਣ ਤੇਰੇ ਹੱਥ ਨਾ ਆਵਾਂ ਹੋਜਾ ਨਜ਼ਰਾਂ ਤੋਂ ਦੂਰ ਮੇਰੀਆਂ ਤੋਂ ਵੇ ਕਦੇ ਜ਼ਿਕਰ ਕਰੀਂ ਨਾ ਮੇਰਾ ਤੂੰ ਵੇ ਹੋਜਾ ਨਜ਼ਰਾਂ ਤੋਂ ਦੂਰ ਮੇਰੀਆਂ ਤੋਂ ਵੇ ਕਦੇ ਜ਼ਿਕਰ ਕਰੀਂ ਨਾ ਮੇਰਾ ਤੂੰ ਵੇ ਮੁੜ ਕੇ ਨਾ ਆਵੀਂ ਕਦੇ, ਮੁੜ ਕੇ ਨਾ ਆਵੀਂ ਕਦੇ ਮੁੜ ਕੇ ਨਾ ਆਵੀਂ ਕਦੇ, ਮੁੜ ਕੇ ਨਾ ਆਵੀਂ ਕਦੇ ਹੁਣ ਲੰਬੀ ਜੁਦਾਈ ਮੈਨੂੰ ਚੰਗੀ ਲਗਦੀ ਨਾ ਤੇਰੀ ਸੂਲੀ 'ਤੇ ਜਾਨ ਮੇਰੀ ਟੰਗੀ ਲਗਦੀ ਦਿਣ ਸੋਹਣਾ ਇਹ ਚੜ੍ਹਿਆ ਏ ਇੱਕ ਵਾਰੀ ਫ਼ਿਰ ਫ਼ਿਰ ਓਹੀ ਦੁਨੀਆ ਏ ਸਤਰੰਗੀ ਲਗਦੀ ਹੁਣ ਲੰਬੀ ਜੁਦਾਈ ਮੈਨੂੰ ਚੰਗੀ ਲਗਦੀ ਨਾ ਤੇਰੀ ਸੂਲੀ 'ਤੇ ਜਾਨ ਮੇਰੀ ਟੰਗੀ ਲਗਦੀ ਦਿਣ ਸੋਹਣਾ ਇਹ ਚੜ੍ਹਿਆ ਏ ਇੱਕ ਵਾਰੀ ਫ਼ਿਰ ਫ਼ਿਰ ਓਹੀ ਦੁਨੀਆ ਏ ਸਤਰੰਗੀ ਲਗਦੀ ਹੋਜਾ ਨਜ਼ਰਾਂ ਤੋਂ ਦੂਰ ਮੇਰੀਆਂ ਤੋਂ ਵੇ ਕਦੇ ਜ਼ਿਕਰ ਕਰੀਂ ਨਾ ਮੇਰਾ ਤੂੰ ਵੇ ਹੋਜਾ ਨਜ਼ਰਾਂ ਤੋਂ ਦੂਰ ਮੇਰੀਆਂ ਤੋਂ ਵੇ ਕਦੇ ਜ਼ਿਕਰ ਕਰੀਂ ਨਾ ਮੇਰਾ ਤੂੰ ਵੇ ਮੁੜ ਕੇ ਨਾ ਆਵੀਂ ਕਦੇ, ਮੁੜ ਕੇ ਨਾ ਆਵੀਂ ਕਦੇ ਮੁੜ ਕੇ ਨਾ ਆਵੀਂ ਕਦੇ, ਮੁੜ ਕੇ ਨਾ ਆਵੀਂ ਕਦੇ ਮੁੜ ਕੇ ਨਾ ਆਵੀਂ ਕਦੇ, ਮੁੜ ਕੇ ਨਾ ਆਵੀਂ ਕਦੇ ਮੁੜ ਕੇ ਨਾ ਆਵੀਂ ਕਦੇ, ਮੁੜ ਕੇ ਨਾ ਆਵੀਂ ਕਦੇ

Lyrics provided by LRCLIB.

Popular by Jasmine Sandlas