
Lyrics
ਕਾਹਨੂੰ ਅੱਖੀਆਂ ਲਾਵੇ ਸਾਡੇ ਮਾੜੇ ਨੇ ਪਰਛਾਵੇਂ
ਲੰਘ ਜਾ ਪਰਾਂ ਪਰਾਂ ਹੋ ਲੰਘ ਜਾ ਪਰਾਂ ਪਰਾਂ
ਕਾਹਨੂੰ ਅੱਖੀਆਂ ਲਾਵੇ ਸਾਡੇ ਮਾੜੇ ਨੇ ਪਰਛਾਵੇਂ
ਲੰਘ ਜਾ ਪਰਾਂ ਪਰਾਂ ਹੋ ਲੰਘ ਜਾ ਪਰਾਂ ਪਰਾਂ
ਜੱਟ ਨੂੰ ਆ ਚੜਿਆ ਜੋਰਡਨ ਆਲਾ ਸਾਲ ਨੀ
ਚੜੀ ਆ ਜਵਾਨੀ ਤੇਰੇ ਉੱਤੇ ਮਾਲੋ ਮਾਲ ਨੀ
ਤੇਰੀ ਸਿਟੀ ਵਿਚ ਬਿਲੋ ਪੇਂਦੇ ਸਾਡੇ ਰੌਲੇ ਆ
ਵੈਰੀ ਸਾਥੋ ਸੜ ਸੜ ਹੋਈ ਜਾਂਦੇ ਕੋਲੇ ਆ
ਸੌ ਤੇਰੀ ਉਸ ਰੱਬ ਤੋਂ ਬਿਨਾ ਨਾ
ਹੋਰ ਕਿਸੇ ਤੋਂ ਡਰਾਂ ਡਰਾਂ
(ਕਾਹਨੂੰ ਅੱਖੀਆਂ ਕਾਹਨੂੰ ਅੱਖੀਆਂ)
ਕਾਹਨੂੰ ਅੱਖੀਆਂ ਲਾਵੇ ਸਾਡੇ ਮਾੜੇ ਨੇ ਪਰਛਾਵੇਂ
ਲੰਘ ਜਾ ਪਰਾਂ ਪਰਾਂ ਹੋ ਲੰਘ ਜਾ ਪਰਾਂ ਪਰਾਂ
ਕਾਹਨੂੰ ਅੱਖੀਆਂ ਲਾਵੇ ਸਾਡੇ ਮਾੜੇ ਨੇ ਪਰਛਾਵੇਂ
ਲੰਘ ਜਾ ਪਰਾਂ ਪਰਾਂ ਹੋ ਲੰਘ ਜਾ ਪਰਾਂ ਪਰਾਂ
ਕਾਲੀ ਗੱਡੀ ਲਿਸ਼ਕਾ ਕੇ ਆਇਆ
Off white ਸੀ ਪਾ ਕੇ ਆਇਆ
ਹਿਟਰ ਡੱਬ ਵਿਚ ਸਿੱਧਾ ਕਲੱਬ ਵਿਚ
ਦੱਸ ਮੈਨੂੰ ਤੈਨੂੰ ਕਿਨੇ ਸਤਾਇਆ
ਜੇ ਅੱਖ ਰੱਖੁ ਕੋਈ ਤੇਰੇ ਉੱਤੇ
ਦੱਸ ਕਿੱਦਾ ਮੈਂ ਜ਼ਰਾਂ ਜ਼ਰਾਂ
ਕਾਹਨੂੰ ਅੱਖੀਆਂ ਲਾਵੇ ਸਾਡੇ ਮਾੜੇ ਨੇ ਪਰਛਾਵੇਂ
ਲੰਘ ਜਾ ਪਰਾਂ ਪਰਾਂ ਹੋ ਲੰਘ ਜਾ ਪਰਾਂ ਪਰਾਂ
ਕਾਹਨੂੰ ਅੱਖੀਆਂ ਲਾਵੇ ਸਾਡੇ ਮਾੜੇ ਨੇ ਪਰਛਾਵੇਂ
ਲੰਘ ਜਾ ਪਰਾਂ ਪਰਾਂ ਹੋ ਲੰਘ ਜਾ ਪਰਾਂ ਪਰਾਂ
ਨਿਤ ਨਵੀਂ ਕਾਰ ਆ ਤੇ ਯਾਰ ਆ ਪੁਰਾਣੇ
ਲੱਗੇ ਮੁਗਸ਼ੋਟ ਬਿੱਲੀ ਵਿਚ ਸਾਡੇ ਥਾਣੇ
ਜੱਟ ਤੇਰਾ ਫਿਰਦਾ ਪੁਗਾਉਂਦਾ ਹਿੰਡਾ ਨੀ
ਸੁਣਿਆ ਆ ਤੇਰਾ ਏਰੀਆ ਬਠਿੰਡਾ ਨੀ
ਜਿਥੇ ਦਿਲ ਦਿੰਦੇ ਉੱਤੇ ਬਿੱਲੋ ਜਾਣ ਵੀ ਦਇ ਦੀ
ਸੌਦਾ ਕਰੀਏ ਖਰਾ ਖਰਾ
ਕਾਹਨੂੰ ਅੱਖੀਆਂ ਲਾਵੇ ਸਾਡੇ ਮਾੜੇ ਨੇ ਪਰਛਾਵੇਂ
ਲੰਘ ਜਾ ਪਰਾਂ ਪਰਾਂ
ਹਾਂ
ਕਾਹਨੂੰ ਅੱਖੀਆਂ ਲਾਵੇ ਸਾਡੇ ਮਾੜੇ ਨੇ ਪਰਛਾਵੇਂ
ਲੰਘ ਜਾ ਪਰਾਂ ਪਰਾਂ ਹੋ ਲੰਘ ਜਾ ਪਰਾਂ ਪਰਾਂ
Lyrics provided by LRCLIB.
Popular by Sukha
#TitleAlbum



