80 Degrees

Song

80 Degrees

Karan Aujla, Tru-Skool, Amaal · B.T.F.U · 2021 · 4:05

Lyrics

Hey ohh oo Tell me what to do I know you feel it to I let it done for you Don't make it my first move Your skin on tap in my The way you touch inside Let's not pretend oh no oh (oh no) ਹੁਸਨ ਤੇਰਾ 80 ਡਿਗ੍ਰੀਸ ਨਖਰੋ ਤਲਜਾ ਨਖਰੋ ਕਰੌਂਦੀ ਬੇਂਡ ਮੁੰਡੇਯਾ ਦੇ ਨੀਸ ਨਖਰੋ ਤਲਜਾ ਪ੍ਲੀਜ਼ ਨਖਰੋ ਨੀ ਟੀਜ਼ ਨਖਰੋਂ Please ਨਖਰੋ ਨੀ ਉਠਦੀ ਆ ਕਾਲਜੇ ਚ Chees ਨਖਰੋ ਓ ਨੂਰੀਏ ਨੀ ਰੱਬ Sardul ਵਰਗਾ ੇੰਨਾ ਸੋਚ ਨਾ ਬਰੀਕ ਨਖਰੋ ਹੁਸਨ ਤੇਰਾ 80 Degrees ਨਖਰੋ ਤਲਜਾ Please ਨਖਰੋ You bring stars to me There I never share Take in time in me Up on nine we so insane Let's fall in again it right How mad fall it's right We gotta pay is about to goes that ਓ ਤੂ ਮੈਨੂ ਲਗੇ ਚਮਕੀਲੇ ਦਾ ਕੋਯੀ ਗੀਤ ਤੈਨੂ ਮਾਨਕ ਦੀ ਕਾਲੀ ਵਾਂਗੂ ਸੁਣਗੇ Repeat ਤੂ ਮੈਨੂ ਲਗੇ Harmonium ਸਾਜ਼ ਤੇਰੀ ਬੀਬੀ ਰਣਜੀਤ ਕਾਯਾਰ ਵਰਗੀ ਆਵਾਜ਼ ਟੁੱਟੇ ਦਿਲ ਵਾਲੀ ਦੀ ਤਾਂ ਤੌਰ ਦੱਸਦੀ ਮਿਤਰਾਂ ਦਾ ਏਹੋ ਆ Belief ਨਖਰੋ ਬਿੱਲੋ ਤੇਰੀ ਹਿੱਕ ਦਾ ਤਵੀਤ ਗੇਯਾ ਗਯਾ ਕਿੰਨੇ ਸਾਲ ਪਿਹਲਾਂ ਹੀ ਸਦੀਕ ਨਖਰੋ ਤੂ ਬੀਟ ਨਖਰੋਂ ਮੈਂ ਗੀਤ ਨਖਰੋ ਨੀ ਟੇਪ ਟੁਪੇ ਕਰੀਈਏਏ ਰਿਲੀਸ ਨਖਰੋ ਓ ਮਿਤਰਾਂ ਨੂ ਰਿਹਿੰਦੇ ਸ਼ਰੀਫ ਨਖਰੋ ਤਲਜਾ please ਨਖਰੋ ਹੁਸਨ ਤੇਰਾ 80 degree ਨਖਰੋ ਤਲਜਾ please ਨਖਰੋ ਮੈਂ ਕਿਹਾ ਤਲਜਾ please ਨਖਰੋ Oh yeah Oh o o I like it you make me feel it home Wanna take it slow And give me higher And do you do you you ਓ ਬਣਕੇ ਤੂ ਨਿਕਲੇ ਬੇਯੋਂਸੇ ਵਰਗੀ ਸੁਣਦੀ ਆ ਜੇਜ਼ਯ ਗੋਰੀਏ ਤੇਰੇ ਪਿਛੇ ਨਵਾ ਨਵਾ ਹੋਯ ਫਿਰਦਾ ਔਜਲਾ crazy ਗੋਰੀਏ ਏਰਿਯਾ ਚ ਗੀਤ ਗੀਤਾਂ ਵਿਚ ਰਾਜ ਨੇ ਓਹ੍ਨਾ ਵਿਚ ਲਿਖੇਯਾ brief ਨਖਰੋ ਓਵਰ ਆੱਲ ਲਗਦੀ ਸ਼ਰੀਫ ਨਖਰੋ ਨੀ ਹੌਲੀ ਹੌਲੀ ਕਰਨਗੇ ਤਾਰੀਫ ਨਖਰੋ ਤੂ ਠੀਕ ਨਖਰੋ ਹਨ ਠੀਕ ਨਖਰੋ ਨੀ ਆਂਖ ਤੇਰੀ ਲਗਦੀ ਆ thief ਨਖਰੋ ਓ ਸਮ੍ਮਰ ਚ ਕਰਦੀ freeze ਨਖਰੋ ਮੈਂ ਕਿਹਾ ਤਲਜਾ please ਨਖਰੋ ਹੁਸਨ ਤੇਰਾ 80 degree ਨਖਰੋ ਤਲਜਾ please ਨਖਰੋ ਕਰੌਂਦੀ ਬੇਂਡ ਮੁੰਡੇਯਨ ਦੇ ਨੀਸ ਨਖਰੋ ਤਲਜਾ please ਨਖਰੋ ਤਲਜਾ please ਨਖਰੋ ਮੈਂ ਕਿਹਾ ਤਲਜਾ please ਨਖਰੋ

Lyrics provided by LRCLIB.

Popular by Karan Aujla